ਰਾਮ ਬਾਗ ਪੈਲੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਸਵੀਰ:Showroom.png
Rambagh Palace

ਰਾਮ ਬਾਗ ਪੈਲੇਸ, ਜੈਪੁਰ, ਰਾਜਸਥਨ ਪੁਰਾਤਨ ਸਮੇ ਵਿੱਚ ਜੈਪੁਰ ਦੇ ਮਹਾਰਾਜਾ  ਦਾ ਨਿਵਾਸ ਸਥਾਨ ਸੀ। ਪਰ ਅਜਕਲ ਇਹ ਹੋਟਲ ਦੇ ਰੂਪ ਵਿੱਚ ਸ਼ਹਿਰ ਦੀ ਹੱਦ ਤੋਂ 5 ਮੀਲ (8.0 ਕਿਲੋਮੀਟਰ) ਭਵਾਨੀ ਸਿੰਘ ਰੋਡ ਉੱਤੇ ਸਥਿਤ ਹੈ। 

ਇਤਿਹਾਸ[ਸੋਧੋ]

ਇਸ ਮਹਿਲ ਵਿੱਚ ਪਹਿਲਾ ਕਮਰਾ ਗਾਰਡਨ ਹਾਉਸ ਸਨ 1835 ਵਿੱਚ ਪ੍ਰਿੰਸ ਰਾਮ ਸਿੰਘ[1] ਦੂਜਾ ਦੀ ਦਾਈ ਲਈ ਬਣਾਇਆ ਗਿਆ ਸੀ। ਮਹਾਰਾਜਾ ਸਵਾਈ ਮਾਧੋ ਸਿੰਘ ਦੇ ਰਾਜ ਦੌਰਾਨ ਇਸ ਕਮਰੇ ਨੂੰ ਸ਼ਾਹੀ ਸ਼ਿਕਾਰ ਦੀ ਸਰਾ ਬਣਾ ਦਿੱਤਾ ਗਿਆ। ਉਸੇ ਵਕਤ ਇਹ ਹਾਉਸ ਜੰਗਲ ਵਿੱਚ ਸੀ, 20ਵੀ ਸਾਡੀ ਦੇ ਸੁਰੂ ਵਿੱਚ ਸੇਮੂਅਲ ਸਵੀਂਟਨ ਜੈਕਬ[2] ਨੇ ਇਸਦਾ ਨਵਾਂ ਨਕਸਾ ਤਿਆਰ ਕਰਕੇ ਨਵੀਂ ਉਸਾਰੀ ਕਰਕੇ ਵਿਸਤਾਰ ਕੀਤਾ ਅਤੇ ਸਵਾਈ ਮਾਨ ਸਿੰਘ ਦੂਜਾ ਨੇ ਇਸਨੂੰ ਆਪਣਾ ਸ਼ਾਹੀ ਮਹਿਲ ਬਣਾ ਲਿਆ। ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਨੇ ਇਸਨੂੰ ਰਾਜ ਭਵਨ ਬਣਾ ਲਿਆ। 1957 ਵਿੱਚ ਇਸਨੂੰ ਹੋਟਲ ਬਣਾ ਦਿੱਤਾ ਗਿਆ। [3]

ਸਨਮਾਨ[ਸੋਧੋ]

  • Sep 2009 it was rated as the best hotel in the world by Conde Nast Traveller magazine. [1][permanent dead link]

ਨੋਟਸ[ਸੋਧੋ]

  1. Crump, Page 144.
  2. Michell, in 1925, page 42
  3. Crites, page 41

ਹਵਾਲੇ[ਸੋਧੋ]

  • Crump, Vivien; Toh, Irene (1996). Rajasthan (hardback). London: Everyman Guides. pp. 400 pages. ISBN 1-85715-887-3. 
  • Crites, Mitchell Shelby; Nanji, Ameeta (2007). India Sublime – Princely Palace Hotels of Rajasthan (hardback). New York: Rizzoli. pp. 272 pages. ISBN 978-0-8478-2979-8. 
  • Badhwar, Inderjit; Leong, Susan. India Chic. Singapore: Bolding Books. p. 240. ISBN 981-4155-57-8. 
  • Michell, George, Martinelli, Antonio (2005). The Palaces of Rajasthan. London: Frances Lincoln. pp. 271 pages. ISBN 978-0-7112-2505-3. 
  • William Warren, Jill Gocher (2007). Asia's Legendary Hotels: The Romance of Travel (hardback). Singapore: Periplus Editions. ISBN 978-0-7946-0174-4. 

ਬਾਹਰੀ ਕੜੀਆਂ[ਸੋਧੋ]