ਰਾਸ਼ਟਰਪਤੀ ਸ਼ਾਸ਼ਨ
Jump to navigation
Jump to search
ਰਾਸ਼ਟਰਪਤੀ ਸ਼ਾਸ਼ਨਜਾਂ ਕੇਂਦਰੀ ਸ਼ਾਸ਼ਨ ਤੋਂ ਭਾਵ, ਭਾਰਤ ਵਿੱਚ, ਹੈ ਕੇਂਦਰ ਸਰਕਾਰ ਦੇ ਰਾਜ ਤੋਂ ਹੈ। ਇਹ ਉਦੋਂ ਲਾਗੂ ਕੀਤਾ ਜਾਂਦਾ ਹੈ ਜਦੋਂ ਰਾਜ ਸਰਕਾਰ ਭੰਗ ਹੋ ਜਾਂਦੀ ਹੈ। ਭਾਰਤੀ ਸੰਵਿਧਾਨ ਦੇ ਧਾਰਾ 356 ਅਨੁਸਾਰ ਇਸਨੂੰ ਲਾਗੂ ਕੀਤਾ ਜਾਂਦਾ ਹੈ।