ਸਮੱਗਰੀ 'ਤੇ ਜਾਓ

ਰਾਸ਼ਟਰੀ ਕੋਰੀਅਨ ਭਾਸ਼ਾ ਸੰਸਥਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਸ਼ਟਰੀ ਕੋਰੀਅਨ ਭਾਸ਼ਾ ਸੰਸਥਾਨ  ਕੋਰੀਅਨ ਭਾਸ਼ਾ ਦਾ ਇੱਕ ਭਾਸ਼ਾ ਰੈਗੂਲੇਟਰ ਹੈ। ਇਸ ਨੂੰ 23 ਜਨਵਰੀ, 1991 ਵਿੱਚ ਰਾਸ਼ਟਰਪਤੀ ਫ਼ਰਮਾਨ ਨੰ. 13163 (14 ਨਵੰਬਰ, 1990) ਨਾਲ ਬਣਾਇਆ ਗਿਆ ਸੀ। ਇਹ ਸੋਲ, ਦੱਖਣੀ ਕੋਰੀਆ ਵਿੱਚ ਅਧਾਰਿਤ ਹੈ।

ਬਾਹਰੀ ਕੜੀਆਂ 

[ਸੋਧੋ]