ਰਾਹੁਲਦੀਪ ਸਿੰਘ ਗਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਾਹੁਲਦੀਪ ਸਿੰਘ ਗਿੱਲ ਕੈਲੀਫੋਰਨੀਆ ਲੂਥਰਨ ਯੂਨੀਵਰਸਿਟੀ ਵਿੱਚ ਧਰਮ ਦਾ ਇੱਕੋ ਇੱਕ ਪ੍ਰੋਫੈਸਰ ਹੈ, ਜੋ ਕ੍ਰਿਸ਼ਚੀਅਨ ਨਹੀ ਹੈ।

ਉਹ ਪੰਜਾਬ, ਭਾਰਤ ਵਿਚ ਪੈਦਾ ਹੋਇਆ ਸੀ, ਪਰ ਪਲਿਆ ਅਤੇ ਪੜ੍ਹਿਆ ਸੰਯੁਕਤ ਰਾਜ ਅਮਰੀਕਾ ਵਿੱਚ। ਉਸਨੇ ਕੈਲੀਫੋਰਨੀਆ ਦੀ ਸੇਂਟ ਬਰਬਰਾ ਯੂਨੀਵਰਸਿਟੀ ਤੋਂ ਧਾਰਮਿਕ ਅਧਿਐਨ ਵਿਚ ਡਾਕਟਰੇਟ ਦੀ ਡਿਗਰੀ ਕੀਤੀ ਹੈ।

ਪੁਸਤਕਾਂ[ਸੋਧੋ]

  • Drinking From Love's Cup: Surrender and Sacrifice in the V=ars of Bhai Gurdas Bhalla
  • Memory and Hope: Forgiveness, Healing, and Interfaith Relations (Interreligious Reflections)

[1]

ਹਵਾਲੇ[ਸੋਧੋ]