ਰਾਹੁਲ ਬਜਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਹੁਲ ਬਜਾਜ
Rahulbajaj.jpg
ਜਨਮ (1938-06-10) 10 ਜੂਨ 1938 (ਉਮਰ 83)
Bengal Presidency, India
ਰਿਹਾਇਸ਼Pune, Maharashtra, India
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰHarvard University (M.B.A.)
ਪੇਸ਼ਾChairman of Bajaj Group
ਕਮਾਈ $3.4 billion (2012)[1]
ਰਾਜਨੀਤਿਕ ਦਲIndependent
ਮਾਤਾ-ਪਿਤਾJamnalal Bajaj (grandfather)
ਪੁਰਸਕਾਰPadma Bhushan (2001)

ਰਾਹੁਲ ਬਜਾਜ ਨੂੰ ਸੰਨ 2001 ਵਿੱਚ ਭਾਰਤ ਸਰਕਾਰ ਨੇ ਉਦਯੋਗ ਅਤੇ ਵਪਾਰ ਖੇਤਰ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਇਹ ਮਹਾਰਾਸ਼ਟਰ ਤੋਂ ਹੈ। ਸਾਲ 1938 ਵਿੱਚ ਜਨਮੇ ਰਾਹੁਲ ਰਾਜ ਸਭਾ ਦੇ ਮੈਂਬਰ ਅਤੇ ਦੇਸ਼ ਦੀ ਦਿੱਗਜ ਦੋਪਹੀਆ ਕੰਪਨੀ ਬਜਾਜ਼ ਆਟੋ ਦੇ ਚੇਅਰਮੈਨ ਹਨ। ਰਾਹੁਲ ਬਜਾਜ ਨੂੰ ਨਾਈਟ ਆਫ ਦ ਨੈਸ਼ਨਲ ਆਰਡਰ ਆਫ ਦ ਲੀਜਨ ਆਫ ਆਨਰ ਨਾਮਕ ਫ਼ਰਾਂਸ ਦੇ ਸਰਵਉਚ ਨਾਗਰਿਕ ਸਨਮਾਨ ਨਾਲਵੀ ਨਵਾਜਿਆ ਗਿਆ ਹੈ।

ਹਵਾਲੇ[ਸੋਧੋ]