ਰਿਆਲ ਸੋਸੀਏਦਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਰਿਅਲ ਸੋਸਿਏਦਾਦ
Real Sociedad logo.png
ਪੂਰਾ ਨਾਂ ਰਿਅਲ ਸੋਸਿਏਦਾਦ ਡੀ ਫੁੱਟਬਾਲ
ਉਪਨਾਮ ਟਸੌਰਿਉਰਦਿਨ (ਸਫੈਦ ਅਤੇ ਨੀਲੇ)
ਸਥਾਪਨਾ 7 ਸਤੰਬਰ 1909[1]
ਮੈਦਾਨ ਅਨੋਏਤਾ
ਸਨ ਸੇਬਾਸਿਯਨ
(ਸਮਰੱਥਾ: 32,200)
ਪ੍ਰਧਾਨ ਜੋਕਿਨ ਅਪੇਰਿਬੇ
ਪ੍ਰਬੰਧਕ ਜਗੋਬਾ ਅਰਸਤੇ
ਲੀਗ ਲਾ ਲੀਗ
ਵੈੱਬਸਾਈਟ ਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਰਿਅਲ ਸੋਸਿਏਦਾਦ ਡੀ ਫੁੱਟਬਾਲ, ਇੱਕ ਮਸ਼ਹੂਰ ਸਪੇਨੀ ਫੁੱਟਬਾਲ ਕਲੱਬ ਹੈ, ਇਹ ਸਨ ਸੇਬਾਸਿਯਨ, ਸਪੇਨ ਵਿਖੇ ਸਥਿੱਤ ਹੈ। ਇਹ ਅਨੋਏਤਾ, ਸਨ ਸੇਬਾਸਿਯਨ ਅਧਾਰਤ ਕਲੱਬ ਹੈ[2], ਜੋ ਲਾ ਲੀਗ ਵਿੱਚ ਖੇਡਦਾ ਹੈ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]