ਰਿਓਕਾਨ (ਸ਼ਾਇਰ)
ਦਿੱਖ
ਰਿਓਕਾਨ | |
---|---|
ਜਨਮ | 1758 ਨਿਗਾਤਾ ਪ੍ਰਫੈਕਚਰ, ਜਾਪਾਨ |
ਮੌਤ | 1831 |
ਰਿਓਕਾਨ ਤੈਗੂ (良寛大愚 ) (1758–1831) ਸ਼ਾਂਤ ਅਤੇ ਸਨਕੀ ਸੋਤੋ ਜ਼ੇਨ ਬੋਧੀ ਭਿਕਸ਼ੂ ਸੀ ਜਿਸ ਨੇ ਆਪਣੇ ਜੀਵਨ ਦਾ ਬਹੁਤਾ ਭਾਗ ਸਾਧੂ ਵਜੋਂ ਬਿਤਾਇਆ। ਰਿਓਕਾਨਆਪਣੇ, ਕਾਵਿ ਅਤੇ ਸੋਹਣੀ ਲਿਖਾਈ ਲਈ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਰਾਹੀਂ ਉਸਨੇ ਜ਼ੈੱਨ ਜੀਵਨ ਨੂੰ ਦਾ ਤੱਤ ਪੇਸ਼ ਕੀਤਾ ਹੈ।
ਸ਼ੁਰੂਆਤੀ ਜ਼ਿੰਦਗੀ
[ਸੋਧੋ]ਰਿਓਕਾਨ ਦਾ ਜਨਮ ਜਪਾਨ ਦੇ ਐਚਿਗੋ ਪ੍ਰੋਵਿੰਸ (ਹੁਣ ਨਿਗਾਤਾ ਪ੍ਰਫੈਕਚਰ) ਦੇ ਇਜ਼ੂਮੋਜਾਕੀ ਪਿੰਡ ਵਿੱਚ Eizō Yamamoto ਆਇਜ਼ੋ ਯਾਮਾਮੋਤੋ (山本栄蔵 ਯਾਮਾਮੋਤੋ ਆਇਜ਼ੋ ) ਦੇ ਤੌਰ ਤੇ ਹੋਇਆ ਸੀ।