ਰਿਚਰਡ ਪਾਵਰਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਿਚਰਡ ਪਾਵਰਜ਼
ਪਾਵਰਜ਼ ਅਪ੍ਰੈਲ 2018 ਵਿੱਚ ਪੜ੍ਹਦਿਆਂ
ਪਾਵਰਜ਼ ਅਪ੍ਰੈਲ 2018 ਵਿੱਚ ਪੜ੍ਹਦਿਆਂ
ਜਨਮ (1957-06-18) ਜੂਨ 18, 1957 (ਉਮਰ 66)
ਇਵਾਨਸਟਨ, ਯੂ.ਐੱਸ.
ਕਿੱਤਾਲੇਖਕ ਅਤੇ ਪ੍ਰੋਫੈਸਰ
ਕਾਲ1985–ਵਰਤਮਾਨ (ਲੇਖਕ ਵਜੋਂ)
ਸ਼ੈਲੀਸਾਹਿਤਿਕ ਨਾਵਲ
ਵੈੱਬਸਾਈਟ
www.richardpowers.net

ਰਿਚਰਡ ਪਾਵਰਜ਼ (ਜਨਮ 18 ਜੂਨ, 1957) ਇੱਕ ਅਮਰੀਕੀ ਨਾਵਲਕਾਰ ਹੈ ਜਿਸਦੀਆਂ ਰਚਨਾਵਾਂ ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਦੇ ਪ੍ਰਭਾਵਾਂ ਦੀ ਪੜਚੋਲ ਕਰਦੀਆਂ ਹਨ। ਉਸਦੇ ਨਾਵਲ ਦ ਈਕੋ ਮੇਕਰ ਨੇ ਗਲਪ ਲਈ 2006 ਦਾ ਨੈਸ਼ਨਲ ਬੁੱਕ ਅਵਾਰਡ ਜਿੱਤਿਆ ਸੀ।[1][2] ਉਸਨੇ ਆਪਣੇ ਕੈਰੀਅਰ ਦੇ ਦੌਰਾਨ ਮੈਕ ਆਰਥਰ ਫੈਲੋਸ਼ਿਪ ਸਮੇਤ ਕਈ ਹੋਰ ਵੀ ਕਈ ਪੁਰਸਕਾਰ ਜਿੱਤੇ ਹਨ। 2023 ਤੱਕ, ਪਾਵਰਜ਼ ਨੇ ਤੇਰ੍ਹਾਂ ਨਾਵਲ ਪ੍ਰਕਾਸ਼ਿਤ ਕੀਤੇ ਹਨ ਅਤੇ ਇਲੀਨੋਇਸ ਯੂਨੀਵਰਸਿਟੀ ਅਤੇ ਸਟੈਨਫੋਰਡ ਯੂਨੀਵਰਸਿਟੀ ਵਿੱਚ ਪੜ੍ਹਾਇਆ ਹੈ। ਉਸਨੇ ਓਵਰਸਟੋਰੀ ਲਈ ਗਲਪ ਲਈ 2019 ਦਾ ਪੁਲਿਤਜ਼ਰ ਪੁਰਸਕਾਰ ਜਿੱਤਿਆ ਹੈ। 1985 ਤੋਂ ਲੈ ਕੇ 2021 ਤੱਕ ਰਿਚਰਡ ਦੇ 13 ਨਾਵਲ ਛਪ ਚੁੱਕੇ ਹਨ।

ਹਵਾਲੇ[ਸੋਧੋ]

  1. "National Book Awards – 2006". National Book Foundation. Retrieved 2012-03-27.
    (With linked information including essay by Harold Augenbraum from the Awards 60-year anniversary blog.)
  2. Andrea Lynn (November 2006). "A Powers-ful Presence". LASNews Magazine. University of Illinois. Archived from the original on 2012-02-17. Retrieved 2006-11-29.