ਰਿਚਰਡ ਫ਼ੋਰਡ
ਦਿੱਖ
ਰਿਚਰਡ ਫ਼ੋਰਡ | |
---|---|
ਜਨਮ | ਜੈਕਸਨ, ਮਿਸੀਸੀਪੀ | 16 ਫਰਵਰੀ 1944
ਕਿੱਤਾ | ਨਾਵਲਕਾਰ, ਨਿੱਕੀ ਕਹਾਣੀ ਲੇਖਕ |
ਰਾਸ਼ਟਰੀਅਤਾ | ਸੰਯੁਕਤ ਰਾਜ ਅਮਰੀਕਾ |
ਕਾਲ | 1976–ਹੁਣ |
ਸ਼ੈਲੀ | ਸਾਹਿਤਕ ਗਲਪ |
ਸਾਹਿਤਕ ਲਹਿਰ | ਗੰਦਾ ਯਥਾਰਥਵਾਦ |
ਰਿਚਰਡ ਫ਼ੋਰਡ (ਅੰਗਰੇਜ਼ੀ: Richard Ford; ਜਨਮ 16 ਫ਼ਰਵਰੀ 1944) ਇੱਕ ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਹੈ। ਦ ਸਪੋਰਟਸਰਾਈਟਰ ਇਸ ਦਾ ਮਸ਼ਹੂਰ ਨਾਵਲ ਹੈ।
ਰਚਨਾਵਾਂ
[ਸੋਧੋ]ਨਾਵਲ
[ਸੋਧੋ]- ਅ ਪੀਸ ਆਫ਼ ਮਾਈ ਹਾਰਟ - A Piece of My Heart (1976)
- ਦ ਅਲਟੀਮੇਟ ਗੁੱਡ ਲੱਕ - The Ultimate Good Luck (1981)
- ਦ ਸਪੋਰਟਸਰਾਈਟਰ - The Sportswriter (1986)
- ਵਾਈਲਡ ਲਾਈਫ਼ - Wildlife (1990)
- ਇੰਡੀਪੈਂਡੇਸ ਡੇ - Independence Day (1995)
- ਦ ਲੇ ਆਫ਼ ਦ ਲੈਂਡ - The Lay of the Land (2006)
- ਕੈਨੇਡਾ - Canada (2012)
- ਲੈਟ ਮੀ ਬੀ ਫ਼ਰੈਂਕ ਵਿਦ ਯੂ - Let Me Be Frank with You, (2014)[1] —4 ਨੋਵੇਲਾ: ਆਈ'ਐਮ ਹਿਅਰ (I'm Here), ਐਵਰੀਥਿੰਗ ਕੁਡ ਬੀ ਵਰਸ (Everything Could Be Worse), ਦ ਨਿਊ ਨੋਰਮਲ (The New Normal) ਅਤੇ ਡੈਥਸ ਆਫ਼ ਅਦਰਜ਼ (Deaths of Others)[2]
ਹਵਾਲੇ
[ਸੋਧੋ]- ↑ Richard Ford Archived 2015-12-20 at the Wayback Machine., Lyceum Agency, 2014
- ↑ Michael Schaub. "Frankly, Bascombe's Return Has Some Problems", 2014-11-06. Retrieved 2015-01-06.