ਸਮੱਗਰੀ 'ਤੇ ਜਾਓ

ਰਿਜ਼ਵਾਨਾ ਸਈਦ ਅਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਿਜ਼ਵਾਨਾ ਸਈਦ ਅਲੀ ਪਾਕਿਸਤਾਨ ਦੀ ਇੱਕ ਗਲਪ ਲੇਖਕ ਹੈ। ਇੱਕ ਲੇਖਕ ਵਜੋਂ ਉਸਦਾ ਲੰਬਾ ਕੈਰੀਅਰ ਹੈ ਅਤੇ ਉਸਨੇ ਸਮਾਜ ਵਿੱਚ ਜਾਗਰਤੀ ਪੈਦਾ ਕਰਨ ਲਈ ਆਪਣੀਆਂ ਲਿਖਤਾਂ ਦੀ ਵਰਤੋਂ ਕੀਤੀ ਹੈ। [1]

ਗਲਪ

[ਸੋਧੋ]

2011 ਖਵਾਬਗਜ਼ੀਦਾ (ਨਾਵਲ) [2]2007 ਪੀਲੇ ਫੁੱਲਾਂ ਦਾ ਨੋਹਾ (ਲਘੂ ਕਹਾਣੀ ਸੰਗ੍ਰਹਿ) [3]

2003 ਨੋਕ-ਏ-ਕਲਮ ਪੇ ਖ਼ਾਰ (ਲਘੂ ਕਹਾਣੀ ਸੰਗ੍ਰਹਿ)

1995 ਸਹਿ-ਰੰਗਾ ਨਿਜ਼ਾਮ-ਏ-ਤਾਲੀਮ (ਖੋਜ)

ਅਖ਼ਬਾਰ ਕੈਰੀਅਰ

[ਸੋਧੋ]

ਸਥਾਈ ਕਾਲਮ ਸਿਰਲੇਖ: ਨੋਕ-ਏ-ਕਲਮ ਪੇ ਖ਼ਾਰ

ਬੱਚਿਆਂ ਲਈ ਕਿਤਾਬਾਂ

[ਸੋਧੋ]
  • ਬਚਪਨ ਝਰੋਖੇ ਸੇ
  • ਅਬਦੁਲ ਕਾ ਖ਼ਵਾਬ
  • ਡਰਨਾ ਨਹੀਂ
  • ਅਬ ਜੰਗ ਨਾ ਹੋ
  • ਰੇਸ਼ਮ [4]
  • ਇਕ ਥਾ ਜੰਗਲ (3 ਭਾਗ)
  • ਘੂਮੇਂ ਨਗਰ ਨਗਰ
  • ਅਨੋਖਾ ਸਫ਼ਰ

ਹਵਾਲੇ

[ਸੋਧੋ]
  1. [1] Feudalism axis of violence against women
  2. [2] Archived 2012-01-07 at the Wayback Machine. List of Urdu Novels Published in 2011
  3. [3] Inauguration Peelay Phool..
  4. [4] Archived 2012-04-01 at the Wayback Machine. Resham