ਰਿਫ਼ਅਤ ਅੱਬਾਸ
ਦਿੱਖ
ਰਿਫ਼ਅਤ ਅੱਬਾਸ | |
---|---|
ਜਨਮ | ਰਿਫ਼ਅਤ ਅੱਬਾਸ ਜੁਲਾਈ 7, 1957 ਮੁਲਤਾਨ ਪਾਕਿਸਤਾਨ |
ਕਲਮ ਨਾਮ | ਰਿਫ਼ਅਤ ਅੱਬਾਸ |
ਕਿੱਤਾ | ਕਵੀ, ਨਾਵਲਕਾਰ |
ਭਾਸ਼ਾ | ਸਰਾਇਕੀ |
ਨਾਗਰਿਕਤਾ | ਫਰਮਾ:پرچم تصویر ਪਾਕਿਸਤਾਨੀ |
ਸਿੱਖਿਆ | ਐਮਏ |
ਅਲਮਾ ਮਾਤਰ | ਮੁਲਤਾਨ ਯੂਨੀਵਰਸਿਟੀ |
ਸ਼ੈਲੀ | ਸ਼ਾਇਰੀ, ਨਾਵਲ |
ਰਿਫ਼ਅਤ ਅੱਬਾਸ ਸ਼ਰਾਇਕੀ ਸ਼ਾਇਰ ਹੈ।
ਰਿਫ਼ਅਤ ਅੱਬਾਸ ਦਾ ਜਨਮ 7 ਜੁਲਾਈ 1957 ਨੂੰ ਮੁਲਤਾਨ ਵਿੱਚ ਹੋਇਆ ਸੀ। ਉਸ ਨੇ ਗੌਰਮਿੰਟ ਐਮਰਸਨ ਕਾਲਜ, ਮੁਲਤਾਨ ਤੋਂ ਵਿਦਿਆ ਹਾਸਲ ਕੀਤੀ ਤੇ ਗੌਰਮਿੰਟ ਵਲਾਇਤ ਹੁਸੈਨ ਕਾਲਜ, ਮੁਲਤਾਨ ਵਿਚ ਅਸਿਸਟੈਂਟ ਪ੍ਰੋਫ਼ੈਸਰ ਰਿਹਾ ਹੈ। 40 ਸਾਲਾਂ ਤੱਕ ਫੈਲੀ ਉਸਦੀ ਸਾਹਿਤਕ ਰਚਨਾ ਵਿੱਚ 10 ਕਾਵਿ ਸੰਗ੍ਰਹਿ ਅਤੇ ਇੱਕ ਨਾਵਲ ਸ਼ਾਮਲ ਹੈ। ਰਿਫਤ ਨੂੰ ਪਾਕਿਸਤਾਨ ਦੀ ਅਕੈਡਮੀ ਆਫ ਲੈਟਰਸ ਤੋਂ ਤਿੰਨ ਵਾਰ ਰਾਸ਼ਟਰੀ ਪੁਰਸਕਾਰ ਮਿਲਿਆ। ਉਹ ਸਵਦੇਸ਼ੀਤਾ 'ਤੇ ਉੱਤਰ-ਬਸਤੀਵਾਦੀ ਪ੍ਰਵਚਨਾਂ ਵਿੱਚ ਦਿਲਚਸਪੀ ਰੱਖਦਾ ਹੈ।[1]