ਰਿਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਿਫ਼ਾ
الرفاع
ਗੁਣਕ: 26°7′48″N 50°33′18″E / 26.13000°N 50.55500°E / 26.13000; 50.55500
ਰਾਜਪਾਲੀ ਦੱਖਣੀ ਰਾਜਪਾਲੀ
ਵਸਾਇਆ ਗਿਆ 18ਵੀਂ ਸਦੀ
ਅਬਾਦੀ (2010)
 - ਕੁੱਲ 1,21,566[1]
ਸਮਾਂ ਜੋਨ UTC + 3 (UTC=+3)

ਰਿਫ਼ਾ (ਅਰਬੀ: الرفاع, ਲਿਪਾਂਤਰਨ: ਅਰ-ਰਿਫ਼ਾʿ) ਬਹਿਰੀਨ ਦੀ ਬਾਦਸ਼ਾਹੀ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।[2] ਇਹ ਸ਼ਹਿਰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ; ਪੂਰਬੀ ਰਿਫ਼ਾ ਅਤੇ ਪੱਛਮੀ ਰਿਫ਼ਾ। ਮੁੱਖ ਤੌਰ ਉੱਤੇ ਇਹ ਸ਼ਹਿਰ ਕੇਂਦਰੀ ਰਾਜਪਾਲੀ ਵਿੱਚ ਸਥਿੱਤ ਹੈ ਪਰ ਕੁਝ ਛੋਟੇ ਹਿੱਸੇ ਦੱਖਣੀ ਰਾਜਪਾਲੀ ਵਿੱਚ ਹਨ। ਸ਼ਹਿਰ ਦੇ ਜ਼ਿਆਦਾਤਰ ਲੋਕ ਸੁੰਨੀ ਮੁਸਲਮਾਨ ਹਨ।

ਹਵਾਲੇ[ਸੋਧੋ]