ਰਵਾਇਤੀ ਚੀਨੀ ਵਰਣਮਾਲਾ
ਦਿੱਖ
(ਰਿਵਾਇਤੀ ਚੀਨੀ ਚਿੰਨ੍ਹ ਤੋਂ ਮੋੜਿਆ ਗਿਆ)
ਰਵਾਇਤੀ ਚੀਨੀ | |
---|---|
ਲਿਪੀ ਕਿਸਮ | |
ਸਮਾਂ ਮਿਆਦ | 5ਵੀਂ ਸਦੀ ਈਸਾਪੂਰਵ |
ਦਿਸ਼ਾ | Left-to-right |
ਭਾਸ਼ਾਵਾਂ | ਚੀਨੀ |
ਸਬੰਧਤ ਲਿਪੀਆਂ | |
ਔਲਾਦ ਸਿਸਟਮ | ਸਰਲ ਚੀਨੀ ਕਾਂਜੀ ਹਾਂਜਾ ਖੀਤਾਨ |
ਆਈਐੱਸਓ 15924 | |
ਆਈਐੱਸਓ 15924 | Hant (502), Han (Traditional variant) |
ਰਵਾਇਤੀ ਚੀਨੀ ਵਰਣਮਾਲਾ (ਰਿਵਾਇਤੀ ਚੀਨੀ: 正體字/繁體字; ਸਰਲ ਚੀਨੀ: 正体字/繁体字; Pinyin: Zhèngtǐzì/Fántĭzì) ਚੀਨੀ ਲਿਖਣ ਪ੍ਰਣਾਲੀ ਦੇ ਉਹ ਅੱਖਰ ਹਨ ਜਿਨ੍ਹਾਂ ਵਿੱਚ 1946 ਤੋਂ ਬਾਅਦ ਨਵੇਂ-ਬਣਾਏ ਅੱਖਰਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ। ਇਨ੍ਹਾਂ ਦੀ ਵਰਤੋਂ ਤਾਈਵਾਨ, ਹਾਂਗ ਕਾਂਗ ਅਤੇ ਮਕਾਉ ਵਿੱਚ ਵਧੇਰੇ ਹੁੰਦੀ ਹੈ।