ਰਿਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਿਸ਼ੀ ਗਿਆਨੀ ਇਨਸਾਨਾਂ ਨੂੰ ਕਿਹਾ ਜਾਦਾਂ ਹੈ ਜੋਕਿ ਯੋਗੀ ਦੀ ਤਰਾਂ ਜੀਵਨ ਬਤੀਤ ਕਰਦੇ ਹਨ ਅਤੇ ਅਸਮਪਰਾਜਂਤ ਸਮਾਧੀ ਧਾਰਨ ਕਰਦੇ ਹਨ। ਰਿਸ਼ੀਆਂ ਨੇ ਵੇਦਾਂ ਦੀ ਰਚਨਾ ਕਿੱਤੀ।