ਰਿਸਾਕੋ ਕਾਵਾਈ
ਦਿੱਖ
| ਨਿੱਜੀ ਜਾਣਕਾਰੀ | |
|---|---|
| ਰਾਸ਼ਟਰੀਅਤਾ | ਜਪਾਨੀ |
| ਜਨਮ | 21 ਨਵੰਬਰ 1994 |
| ਕੱਦ | 1.60 m (5 ft 3 in) |
| ਭਾਰ | 61 kg (134 lb) |
| ਖੇਡ | |
| ਦੇਸ਼ | Japan |
| ਖੇਡ | Wrestling |
ਰਿਸਾਕੋ ਕਾਵਾਈ ਇੱਕ ਜਪਾਨੀ ਪਹਿਲਵਾਨ ਹੈ। ਉਹ 2015 ਵਿੱਚ ਹੋਈ ਵਿਸ਼ਵ ਕੁਸ਼ਤੀ ਚੈਮਪੀਅਨਸ਼ਿਪ ਵਿੱਚ ਲਾਸ ਵੇਗਾਸ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਉਸਨੇ 2016 ਦੀਆਂ ਉਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ।