ਰੀਅਲ ਸਟੀਲ
ਦਿੱਖ
ਰੀਅਲ ਸਟੀਲ | |
---|---|
![]() ਫਿਲਮ ਪੋਸਟਰ | |
ਨਿਰਦੇਸ਼ਕ | ਸ਼ੌਨ ਲੇਵੀ |
ਨਿਰਮਾਤਾ | ਸ਼ੌਨ ਲੇਵੀ ਸੂਜ਼ਨ ਮੋਂਟਫੋਰਡ ਡੌਨ ਮਰਫੀ |
ਸਿਤਾਰੇ | ਹਿਊ ਜੈਕਮੈਨ ਦਾਕੋਤਾ ਗੋਇਓ Evangeline Lilly Anthony Mackie Kevin Durand |
ਰਿਲੀਜ਼ ਮਿਤੀ |
|
ਮਿਆਦ | 127 ਮਿੰਟ |
ਦੇਸ਼ | ਅਮਰੀਕਾ |
ਭਾਸ਼ਾ | ਅੰਗਰੇਜ਼ੀ |
ਬਜਟ | $110 ਮਿਲੀਅਨ |
ਬਾਕਸ ਆਫ਼ਿਸ | $299,268,508[1] |
ਰੀਅਲ ਸਟੀਲ 2011 ਵਿੱਚ ਬਣੀ ਇੱਕ ਅਮਰੀਕੀ ਵਿਗਿਆਨਿਕ-ਗਲਪੀ ਫਿਲਮ ਜਿਸ ਵਿੱਚ ਮੁੱਖ ਅਦਾਕਾਰ ਹਿਊ ਜੈਕਮੈਨ ਅਤੇ ਦਾਕੋਤਾ ਗੋਇਓ ਹਨ। ਇਸ ਦਾ ਨਿਰਦੇਸ਼ਕ ਅਤੇ ਨਿਰਮਾਤਾ ਸ਼ੌਨ ਲੇਵੀ ਹੈ। ਇਹ ਰਿਚਰਡ ਮੈਥੇਸਨ ਦੁਆਰਾ ਲਿੱਖੀ ਨਿੱਕੀ ਕਹਾਣੀ "ਸਟੀਲ" ਉੱਤੇ ਆਧਾਰਿਤ ਹੈ।
ਹਵਾਲੇ
[ਸੋਧੋ]- ↑ "Real Steel (2011)". Box Office Mojo. Retrieved November 16, 2011.