ਰੀਜਿਕਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੀਜਿਕਨ ਲਾਤੀਵੀਆ ਦੇਸ਼ ਦੇ ਪੂਰਬੀ ਹਿੱਸੇ ਵਿੱਚ ਸਥਿਤ ਇੱਕ ਸ਼ਹਿਰ ਹੈ। ਇਹ ਸ਼ਹਿਰ ਲਾਤਗਾਲੀਆ ਖੇਤਰ ਦੀ ਰੀਜਿਕਨ ਨਦੀ ਘਾਟੀ ਵਿੱਚ ਪੈਂਦਾ ਹੈ।