ਰਿਧਮ ਢੋਲ ਬੇਸ
ਦਿੱਖ
(ਰੀਧ੍ਮ ਢੋਲ ਬਾਸ ਤੋਂ ਮੋੜਿਆ ਗਿਆ)
ਰਿਦਮ ਢੋਲ ਬੇਸ | |
---|---|
ਮੂਲ | ਬ੍ਰਾਡਫੋਰਡ, ਵੈਸਟ ਯਾਰਕਸ਼ਾਇਰ, ਯੂਨਾਇਟਡ ਕਿੰਗਡਮ |
ਵੰਨਗੀ(ਆਂ) | ਭੰਗੜਾ ਹਿੱਪ ਹੌਪ ਯੂ ਕੇ ਗੈਰੇਜ |
ਸਾਲ ਸਰਗਰਮ | 2001–ਜਾਰੀ |
ਲੇਬਲ | ਥ੍ਰੀ ਰਿਕਾਰਡਜ਼ (ਯੂਨਾਈਟਡ ਕਿੰਗਡਮ) |
ਵੈਂਬਸਾਈਟ | www.RDBmusic.com |
ਰਿਦਮ ਢੋਲ ਬੇਸ (ਆਰ. ਡੀ. ਬੀ.; ਅੰਗਰੇਜ਼ੀ: Rhythm Dhol Bass, RDB) ਤਿੰਨ ਭਰਾਵਾਂ (ਕੁੱਲੀ, ਮੰਜ ਅਤੇ ਸੂਰਜ) ਦੁਆਰਾ ਚਲਾਇਆ ਜਾ ਰਿਹਾ ਇੱਕ ਪੰਜਾਬੀ ਡੀਜੇ ਹੈ। ਪੱਛਮੀ ਸ਼ੈਲੀ ਅਤੇ ਪੰਜਾਬੀ ਤਾਲ ਦਾ ਮੇਲ ਇਸ ਡੀਜੇ ਦੀ ਵਿਲੱਖਣਤਾ ਹੈ। ਇਹ ਡੀਜੇ ਇੰਗਲੈਂਡ ਨਾਲ ਸੰਬੰਧਤ ਹੈ। 22 ਮਈ 2012 ਨੂੰ ਦਿਮਾਗ ਦੇ ਕੈਂਸਰ ਨਾਲ ਇਸ ਦੇ ਇੱਕ ਮੈਂਬਰ, ਕੁੱਲੀ, ਦੀ ਮੌਤ ਹੋ ਗਈ।