ਰੀਲਾ ਹੋਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੀਲਾ ਹੋਤਾ
ਰਾਸ਼ਟਰੀਅਤਾਭਾਰਤੀ
ਵੈੱਬਸਾਈਟreela.org

ਰੀਲਾ ਹੋਤਾ (ਉੜੀਆ: ରୀଲା ହୋତା) ਇੱਕ ਓਡੀਸ਼ੀ ਡਾਂਸ ਪ੍ਰਦਰਸ਼ਕ, ਸਿੱਖਿਅਕ ਅਤੇ ਨਿਰਮਾਤਾ ਹੈ, ਜਿਸ ਬੇ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਦਿੱਤੀਆਂ।[1][2] ਉਹ ਯੋਗਾ ਗੁਰੂ, ਬਿਜੋਏਲਕਸ਼ਮੀ ਹੋਤਾ ਅਤੇ ਸਾਬਕਾ ਬਿਊਰੋਕਰੇਟ ਪੂਰਨਾ ਚੰਦਰਾ ਹੋਤਾ, ਦੀ ਧੀ ਹੈ। ਰੀਲਾਂ ਬਚਪਨ ਤੋਂ ਨਾਚ, ਯੋਗਾ ਅਤੇ ਆਸ਼ਰਮ ਦੀ ਜ਼ਿੰਦਗੀ ਤੋਂ ਜਾਣੂ ਸੀ।

ਪਿਛੋਕਡ਼[ਸੋਧੋ]

ਰੀਲਾ ਸ਼੍ਰੀ ਪੂਰਨ ਚੰਦਰ ਹੋਤਾ, ਆਈ. ਏ. ਐੱਸ. ਅਤੇ ਬਿਜੋਲਕਸ਼ਮੀ ਹੋਤਾ ਦੀ ਸਭ ਤੋਂ ਛੋਟੀ ਧੀ ਹੈ। ਪੂਰਨਾ ਹੋਤਾ 1962 ਬੈਚ ਦੀ ਸਿਵਲ ਸੇਵਾਵਾਂ ਵਿੱਚ ਟਾਪਰ ਸੀ ਅਤੇ ਯੂਪੀਐੱਸਸੀ ਦੀ ਚੇਅਰਮੈਨ ਬਣੀ।[3] ਹੋਤਾ [4] ਇੱਕ ਮਹਾਨ ਯੋਗਾ ਅਧਿਆਪਕ ਹੈ ਅਤੇ ਉਸ ਨੇ 'ਯੋਗਾ ਅਤੇ ਭੋਜਨ' ਵਿਸ਼ੇ 'ਤੇ ਅੱਠ ਕਿਤਾਬਾਂ ਲਿਖੀਆਂ ਹਨ। ਉਸ ਦੀ ਇੱਕ ਵੱਡੀ ਭੈਣ ਰੀਮਾ ਸਿੰਘ, ਆਈ. ਆਰ. ਐਸ. ਅਤੇ ਇੱਕ ਬਡ਼ਾ ਭਰਾ ਪ੍ਰਸੇਨਜੀਤ ਹੋਤਾ ਹੈ।[ਹਵਾਲਾ ਲੋੜੀਂਦਾ]

ਹਵਾਲੇ[ਸੋਧੋ]

  1. "Homage to a Lost Language". Mail Today. 17 May 2013. Archived from the original on 11 June 2014. Retrieved 26 March 2014 – via HighBeam Research.
  2. "Feel India' Showcases Shades of Culture". Hindustan Times. 27 February 2014. Archived from the original on 11 June 2014. Retrieved 26 March 2014 – via HighBeam Research.
  3. [1][permanent dead link] [ਮੁਰਦਾ ਕੜੀ]
  4. "Bijoylaxmi Hota". bijoylaxmihotayoga.com. Archived from the original on 2 March 2014. Retrieved 15 January 2022.