ਕੰਗਰੋੜਧਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰੀੜ੍ਹਧਾਰੀ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੰਗਰੋੜਧਾਰੀ/ਰੀੜ੍ਹਧਾਰੀ
ਪਥਰਾਟ ਦੌਰ: ਕੈਮਬਰੀਅਨ-ਹਾਲੀਆ[1] 525–0 Ma
ਹਰੇਕ ਵੱਡੇ ਵਰਟੀਬਰੇਟ ਸਮੂਹ ਵਿੱਚੋਂ ਵੱਖ ਵੱਖ ਪ੍ਰਾਣੀ ਘੜੀ-ਰੁਖ ਉੱਪਰ ਖੱਬੇ ਤੋਂ: ਫਾਇਰ ਸਲਮਾਂਡਰ, ਲੂਣੇ ਪਾਣੀ ਦਾ ਮਗਰਮੱਛ, ਦੱਖਣੀ ਕੈਸੋਵਾਰੀ, ਰ੍ਹੀਨਕੋਸੀਓਨ ਪਟੇਰਸੀ, ਓਸਿਨ ਸਨਫਿਸ਼
ਹਰੇਕ ਵੱਡੇ ਵਰਟੀਬਰੇਟ ਸਮੂਹ ਵਿੱਚੋਂ ਵੱਖ ਵੱਖ ਪ੍ਰਾਣੀ ਘੜੀ-ਰੁਖ ਉੱਪਰ ਖੱਬੇ ਤੋਂ: ਫਾਇਰ ਸਲਮਾਂਡਰ, ਲੂਣੇ ਪਾਣੀ ਦਾ ਮਗਰਮੱਛ, ਦੱਖਣੀ ਕੈਸੋਵਾਰੀ, ਰ੍ਹੀਨਕੋਸੀਓਨ ਪਟੇਰਸੀ, ਓਸਿਨ ਸਨਫਿਸ਼
ਵਿਗਿਆਨਕ ਵਰਗੀਕਰਨ
  • ਮੱਛੀਆਂ
  • ਚੌਪਾਏ

ਕੰਗਰੋੜਧਾਰੀ ਜਾਂ ਰੀੜ੍ਹਧਾਰੀ (ਅੰਗਰੇਜ਼ੀ: Vertebrate

ਵਰਟੀਬਰੇਟ) ਪ੍ਰਾਣੀ ਜਗਤ ਦੇ ਕਾਰਡੇਟਾ (Chordata) ਸਮੂਹ ਦਾ ਸਭ ਤੋਂ ਵੱਡਾ ਉੱਪ-ਸਮੂਹ ਹੈ। ਇਹਦੇ ਜੀਆਂ ਵਿੱਚ ਕੰਗਰੋੜ ਦੀ ਮਣਕੇਦਾਰ ਹੱਡੀ (backbone) ਜਾਂ ਰੀੜ੍ਹ (spinal comumns) ਮੌਜੂਦ ਰਹਿੰਦੀ ਹੈ। ਇਸ ਸਮੂਹ ਵਿੱਚ ਇਸ ਸਮੇਂ ਲਗਭਗ 58,000 ਜਾਤੀਆਂ ਦਰਜ ਹਨ। ਇਨ੍ਹਾਂ ਵਿੱਚ ਜਬਾੜਾਰਹਿਤ ਮੱਛੀਆਂ, ਸ਼ਾਰਕ, ਰੇਅ, ਜਲਥਲੀ, ਰੀਂਗਣਵਾਲੇ, ਥਣਧਾਰੀ ਅਤੇ ਚਿੜੀਆਂ ਸ਼ਾਮਿਲ ਹਨ। ਗਿਆਤ ਜੰਤੂਆਂ ਵਿੱਚ ਲਗਭਗ 5% ਰੀੜ੍ਹਧਾਰੀ ਹਨ ਅਤੇ ਬਾਕੀ ਸਾਰੇ ਅਰੀੜ੍ਹਧਾਰੀ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png