ਰੀੜ ਦੀ ਹੱਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
== ਰੀੜ ਦੀ ਹੱਡੀ ==
ਮਨੁੱਖੀ ਸ਼ਰੀਰ ਦੀ ਰੀੜ ਦੀ ਹੱਡੀ ਅਤੇ ਇਸਦੇ ਹਿੱਸੇ
ਬੱਕਰੀ ਦੀ ਰੀੜ੍ ਦੀ ਹੱਡੀ
ਜਾਣਕਾਰੀ
ਪਛਾਣਕਰਤਾ
ਲਾਤੀਨੀਰੀੜ ਦੀ ਹੱਡੀ
TA98A02.2.00.001
TA21001
ਸਰੀਰਿਕ ਸ਼ਬਦਾਵਲੀ

ਰੀੜ ਦੀ ਹੱਡੀ, ਜਿਸਨੂੰ ਕਿ ਕੰਗਰੋੜ ਵੀ ਕਿਹਾ ਜਾਂਦਾ ਹੈ, ਸ਼ਰੀਰਕ ਢਾਂਚੇ ਦਾ ਆਧਾਰ ਹੈ। ਰੀੜ ਦੀ ਹੱਡੀ ਇਕ ਡੰਡੀ ਦੀ ਤਰ੍ਹਾਂ ਹੁੰਦੀ ਹੈ ਜੋ ਗਰਦਨ ਤੋਂ ਲੈਕੇ ਮਲ ਦੁਆਰ ਤੱਕ ਸਥਿਤ ਹੁੰਦੀ ਹੈ। ਇਹ ਦੇਖਣ ਵਿਚ ਇਕ ਹੱਡੀ ਲਗਦੀ ਹੈ ਪਰ ਅਲੱਗ ਅਲੱਗ ਹੱਡੀਆਂ ਦੀ ਲੜੀ ਹੈ ਜਿਸਨੂੰ ਮਣਕੇ ਜਾਂ ਮੋਹਰੇ ਕਿਹਾ ਜਾਂਦਾ ਹੈ। ਇਨ੍ਹਾਂ ਦੇ ਹਿਜੇ ਆਪਸ ਵਿਚ ਧਸੇ ਹੋਏ ਹੁੰਦੇ ਹਨ ਜਿਸ ਨਾਲ ਇਹ ਇਕ ਸੰਪੂਰਨ ਰੂਪ ਲੈਂਦੀ ਹੈ।[1] 


ਬਣਤਰ[ਸੋਧੋ]

ਮਨੁੱਖੀ ਸ਼ਰੀਰ ਦੀ ਰੀੜ ਦੀ ਹੱਡੀ 31 ਰੀੜ ਮਣਕਿਆਂ ਦੀ ਬਣੀ ਹੁੰਦੀ ਹੈ। ਪਹਿਲੇ ਸੱਤ ਮਣਕਿਆਂ ਨੂੰ ਸਰਵਾਈਕਲ ਰੀੜ ਦਾ ਨਾਮ ਦਿੱਤਾ ਗਿਆ ਹੈ। ਰੀੜ ਦੇ ਸਭ ਤੋਂ ਉਪਰਲੇ ਮਣਕੇ ਨੂੰ ਐਟਲਸ ਕਿਹਾ ਜਾਂਦਾ ਹੈ ਜੋ ਦਿਮਾਗ ਦੇ ਮੈਂਡੂਲਮ ਵਿਚ ਧਸਿਆ ਹੁੰਦਾ ਹੈ। ਸਰਵਾਈਕਲ ਤੋਂ ਨੀਚੇ 12 ਮਣਕਿਆਂ ਦਾ ਜੂੱਟ ਹੈ ਜਿਸਨੂੰ ਥੋਰੇਖਸਕ ਰੀੜ ਕਿਹਾ ਜਾਂਦਾ ਹੈ। ਇੰਨ੍ਹਾਂ ਦੇ ਹੇਠ 5 ਲੰਬਰ ਰੀੜ ਦੇ ਮਣਕੇ ਹਨ ਅਤੇ ਉਸ ਤੋਂ ਨੀਚੇ ਕਾਕਸੀ ਨਾਂ ਦੇ ਚਾਰ ਮਣਕਿਆਂ ਦਾ ਵਰਗ ਹੈ ਜੋ ਮਲ ਦੁਆਰ ਤੱਕ ਸਥਿਤ ਹੈ।[2]

ਰੀੜ੍ਹ[ਸੋਧੋ]

ਮਨੁੱਖੀ ਰੀੜ੍ਹ ਦੇ ਮਣਕਿਆਂ ਦੀ ਗਿਣਤੀ

ਹਵਾਲੇ[ਸੋਧੋ]

  1. Liem, Karel F.; Warren Franklin Walker (2001). Functional anatomy of the vertebrates: an evolutionary perspective. Harcourt College Publishers. p. 277. ISBN 978-0-03-022369-3.
  2. Gray, Henry (1977). Gray's Anatomy. New York: Crown Publishers, Inc. p. 34.