ਰੁਕਨ-ਉਦ-ਦੌਲਾ ਝੀਲ
ਦਿੱਖ
ਰੁਕਨ-ਉਦ-ਦੌਲਾ ਝੀਲ | |
---|---|
ਸਥਿਤੀ | ਹੈਦਰਾਬਾਦ, ਤੇਲੰਗਾਨਾ |
ਗੁਣਕ | 17°19′54″N 78°26′31″E / 17.3318°N 78.4420°E |
Type | ਝੀਲ |
ਬਣਨ ਦੀ ਮਿਤੀ | 1770 |
Surface area | 104 acres (42 ha) |
ਰੁਕਨ-ਉਦ-ਦੌਲਾ ਜਾਂ ਰੁਕਨੂ ਦੌਲਾ ਦੋਹਾਂ ਨਾਮਾਂ ਨਾਲ ਜਾਣੀ ਜਾਂਦੀ ਇਹ ਝੀਲ ਹੈਦਰਾਬਾਦ, ਭਾਰਤ ਦੇ ਨੇੜੇ ਸ਼ਿਵਰਾਮਪੱਲੀ ਪਿੰਡ ਵਿੱਚ ਇੱਕ ਇਤਿਹਾਸਕ ਝੀਲ ਹੈ। [1]
ਇਤਿਹਾਸ
[ਸੋਧੋ]ਝੀਲ ਦਾ ਨਿਰਮਾਣ 1770 ਵਿੱਚ ਨਵਾਬ ਰੁਕਨ-ਉਦ-ਦੌਲਾ - ਸਿਕੰਦਰ ਜਾਹ ਦੇ ਪ੍ਰਧਾਨ ਮੰਤਰੀ - ਹੈਦਰਾਬਾਦ ਦੇ ਤੀਜੇ ਨਿਜ਼ਾਮ ਵੱਲੋਂ ਕਰਵਾਇਆ ਗਿਆ ਸੀ। [2] ਮੂਲ ਰੂਪ ਵਿੱਚ 104 ਏਕੜ ਵਿੱਚ ਮਸ਼ਹੂਰ ਇਹ ਝੀਲ ਲਕਾਂ ਵੱਲੋਂ ਕੀਤੇ ਗਏ ਕਬਜ਼ੇ ਦੇ ਦਾਅਵਿਆਂ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਹੈ। [3] [4]
ਮੌਜੂਦਾ ਸਥਿਤੀ
[ਸੋਧੋ]ਝੀਲ 'ਤੇ ਲੋਕਾਂ ਵੱਲੋ ਕਬਜ਼ਾ ਕਰ ਗਿਆ ਲਿਆ ਹੈ। [5] [6]
ਹਵਾਲੇ
[ਸੋਧੋ]- ↑ "Need to ensure protection of Rukn ud Daula Lake". The Siasat Daily - Archive (in ਅੰਗਰੇਜ਼ੀ (ਅਮਰੀਕੀ)). Retrieved 2019-10-19.
- ↑ "Construction on historic lake bed stalled". Times of India. 20 April 2011. Retrieved 2016-06-27.
- ↑ KV, Moulika (January 25, 2019). "Hyderabad: 250-year-old lake under threat by land sharks". The Times of India (in ਅੰਗਰੇਜ਼ੀ). Retrieved 2019-10-19.KV, Moulika (25 January 2019). "Hyderabad: 250-year-old lake under threat by land sharks". The Times of India. Retrieved 19 October 2019.
- ↑ "Save Bum-Rukn-ud-Dowla lake, demands SOUL". www.thehansindia.com (in ਅੰਗਰੇਜ਼ੀ). 2018-08-02. Retrieved 2019-10-19.
- ↑ KV, Moulika (January 25, 2019). "Hyderabad: 250-year-old lake under threat by land sharks". The Times of India (in ਅੰਗਰੇਜ਼ੀ). Retrieved 2019-10-19.
- ↑ "Municipal Administration and Urban Development is destroying the lake, says SOUL activist". The New Indian Express. Retrieved 2019-10-19.