ਰੁਤੁਲ ਭਾਸ਼ਾ
ਦਿੱਖ
(ਰੁਤੂਲੀ ਭਾਸ਼ਾ ਤੋਂ ਮੋੜਿਆ ਗਿਆ)
ਰੁਤੁਲ[1][2] ਜਾਂ ਰੂਤੁਲੀਅਨ ਇੱਕ ਭਾਸ਼ਾ ਹੈ ਜੋ ਰੁਤੁਲ ਲੋਕ ਬੋਲਦੇ ਹਨ, ਜੋ ਦਾਗਸਤਾਨ (ਰੂਸ ਅਤੇ ਅਜ਼ਰਬਾਈਜਾਨ ਦੇ ਕੁਝ ਹਿੱਸਿਆਂ ਵਿੱਚ ਹੈ।[3][4] ਇਹ ਦਾਗਸਤਾਨ (2010 ਮਰਦਮਸ਼ੁਮਾਰੀ) ਵਿੱਚ 30,000 ਲੋਕਾਂ'ਚ ਬੋਲੀ ਜਾਂਦੀ ਹੈ ਅਤੇ ਅਜ਼ਰਬਾਈਜਾਨ ਦੇ ਵਿੱਚ 17,000 (ਕੋਈ ਤਾਰੀਖ ਨਹੀਂ)।[5] ਰੁਤੁਲ ਸ਼ਬਦ ਇੱਕ ਦਾਗੇਸਤਾਨੀ ਪਿੰਡ ਦੇ ਨਾਮ ਤੋਂ ਲਿਆ ਗਿਆ ਹੈ ਜਿੱਥੇ ਇਸ ਭਾਸ਼ਾ ਨੂੰ ਬੋਲਣ ਵਾਲੇ ਜ਼ਿਅਦੇ ਵਿੱਚ ਹਨ।[6][ਪੂਰਾ ਹਵਾਲਾ ਲੋੜੀਂਦਾ]
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ Makhmudova, Svetlana. "Морфология Рутульского языка". elibrary.ru.
- ↑ Svetlana Makhmudova (2001). "Морфология рутульского языка". www.academia.edu. Moscow. p. 202.
- ↑ Makhmudova, Svetlana. "Морфология Рутульского языка". elibrary.ru.
- ↑ Svetlana Makhmudova (2001). "Морфология рутульского языка". www.academia.edu. Moscow. p. 202.
- ↑ "Информационные материалы об окончательных итогах Всероссийской переписи населения 2010 года". Archived from the original on 2021-10-06. Retrieved 2014-08-07.
- ↑ (ਰੂਸੀ ਵਿੱਚ) ETHEO: Rutul Language