ਰੁਦਰਮਾਦੇਵੀ ( ਫ਼ਿਲਮ )

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੁਦਰਮਾਦੇਵੀ (ਫ਼ਿਲਮ), ਜੋ 13ਵੀੰ ਸਦੀ ਵਿੱਚ ਕਾਕਤੀਏ ਖ਼ਾਨਦਾਨ ਦੀ ਰਾਣੀ ਰੁਦਰਮਾ ਦੇਵੀ ਦੇ ਜੀਵਨ ਉੱਤੇ ਆਧਾਰਿਤ ਹੈ। ਇਸ ਫਿਲਮ ਦਾ ਨਿਰਦੇਸ਼ਨ ਗੁਨਸ਼ੇਖਰ ਨੇ ਕੀਤਾ ਹੈ। ਇਸ ਫਿਲਮ ਵਿੱਚ ਅਨੁਸ਼ਕਾ ਸ਼ੇੱਟੀ ਮੁੱਖ ਭੂਮਿਕਾ ਵਿੱਚ ਰੁਦਰਮਾ ਦੇਵੀ ਦਾ ਕਿਰਦਾਰ ਨਿਭਾ ਰਹੀ ਹੈ। ਇਹ ਫਿਲਮ 26 ਜੂਨ 2015 ਨੂੰ ਸਿਨੇਮਾਘਰਾਂ ਵਿੱਚ ਰਲੀਜ ਹੋਈ ਸੀ।