ਰੁੱਤ ਹੱਸੇ ਰੁੱਤ ਰੋਵੇ
ਦਿੱਖ
| ਲੇਖਕ | ਸਰਿੰਦਰ ਅਤੈ ਸਿੰਘ |
|---|---|
| ਮੁੱਖ ਪੰਨਾ ਡਿਜ਼ਾਈਨਰ | Satwant Singh Sumail |
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
| ਲੜੀ | ਕਾਵਿ ਸੰਗ੍ਰਹਿ |
| ਵਿਸ਼ਾ | ਨਾਰੀ , ਪਰਿਵਾਰਕ ਰਿਸ਼ਤੇ |
| ਵਿਧਾ | ਖੁੱਲੀ ਕਵਿਤਾ |
| ਪ੍ਰਕਾਸ਼ਕ | ਯੂਨੀਸਟਾਰ ਬੁੱਕਸ ਪ੍ਰਾ.ਲਿਮ. |
ਪ੍ਰਕਾਸ਼ਨ ਦੀ ਮਿਤੀ | 2015 |
| ਸਫ਼ੇ | 112 |
ਰੁੱਤ ਹੱਸੇ ਰੁੱਤ ਰੋਵੇ, ਪੰਜਾਬੀ ਲੇਖਿਕਾ ਸਰਿੰਦਰ ਅਤੈ ਸਿੰਘ ਦੀ ਇੱਕ ਕਾਵਿ ਪੁਸਤਕ ਹੈ ਜੋ ਸਾਲ 2015 ਵਿੱਚ ਯੂਨੀਸਟਾਰ ਬੁੱਕਸ ਪ੍ਰਾਈਵੇਟ ਲਿਮ. ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ|ਇਸ ਪੁਸਤਕ ਤੇ ਸਾਹਿਤ ਚਿੰਤਨ ਚੰਡੀਗੜ੍ਹ ਵੱਲੋਂ ਮਿਤੀ 1 ਮਈ 2016 ਨੂੰ ਪ੍ਰਾਚੀਨ ਕਲਾ ਕੇਂਦਰ, ਸੈਕਟਰ 35 ਬੀ, ਚੰਡੀਗੜ੍ਹ ਵਿਖੇ ਇੱਕ ਸਾਹਿਤਕ ਗੋਸ਼ਟੀ ਕਰਵਾਈ ਗਈ |[1]