ਸਮੱਗਰੀ 'ਤੇ ਜਾਓ

ਰੂਥ ਐਸਪੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੂਥ ਐਸਪੋਕ (ਜਨਮ 7 ਫਰਵਰੀ, 1947 ਨੂੰ ਸਾਲਜ਼ਬਰਗ) ਇੱਕ ਆਸਟਰੀਆ ਲੇਖਕ ਹੈ ਜੋ ਵਿਆਨਾ ਵਿੱਚ ਰਹਿੰਦੀ ਹੈ।

ਜੀਵਨੀ

[ਸੋਧੋ]

ਉਸ ਨੇ ਵਿਆਨਾ ਤੇ ਲਿਨਜ਼ ਵਿੱਚ ਡਰਾਮਾ ਅਤੇ ਜਰਮਨਿਕ ਭਾਸ਼ਾ ਅਤੇ ਸਾਹਿਤ ਸੀ ਪੜ੍ਹਾਈ ਕੀਤੀ ਅਤੇ ਕਿਊਬਾ ਦੇ ਨਾਲ ਦੂਸਰੇ ਦੇਸ਼ਾਂ ਵਿੱਚ ਯਾਤਰਾ ਕਰਦਿਆਂ ਆਪਣੀ ਪੜ੍ਹਾਈ ਪੂਰੀ ਕੀਤੀ। ਉਸ ਨੇ ਵਿਆਨਾ ਵਿੱਚ ਇੱਕ ਨਾਰੀਵਾਦੀ ਮੈਗਜ਼ੀਨ ਆਉਫ਼ ਦੀ ਸਥਾਪਨਾ ਕੀਤੀ।

ਕਾਰਜ

[ਸੋਧੋ]

Tremendo ਸਵਿੰਗ. ਕੁਬਾ ਵਿੱਚ ਡਾਈ ਅਚਟਜ਼ੀਗਰ ਜੇਹਰੇ (1997)

Gedichtet. ਪ੍ਰੋਸੈਸ ਲਿਰਿਕ (1995)

(S)ਟ੍ਰਿਕਸਪੀਲ (2003)

ਕੰਨਿਤਵਰਸਟਨ (2005)[1]

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]