ਰੂਪਮਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਜ ਬਹਾਦੁਰ ਅਤੇ ਰੂਪਮਤੀ, ਪ੍ਰੋਵਿੰਸ਼ੀਅਲ ਮੁਗਲ (ਮੁਰਸ਼ਿਦਾਬਾਦ) ਸ਼ੈਲੀ

ਰੂਪਮਤੀ ਮਾਲਵੇ ਦੇ ਅੰਤਮ ਸਵਾਧੀਨ ਅਫਗਾਨ ਸੁਲਤਾਨ ਬਾਜ ਬਹਾਦੁਰ ਦੀ ਪ੍ਰੇਮਿਕਾ ਸੀ। ਬਾਜ ਬਹਾਦੁਰ ਅਤੇ ਰੂਪਮਤੀ ਦੀ ਪ੍ਰੇਮ ਕਹਾਣੀ ਨੂੰ ਲੈ ਕੇ 1599 ਵਿੱਚ ਅਹਿਮਦ-ਉਲ‌-ਉਮਰੀ ਨੇ ਫਾਰਸੀ ਵਿੱਚ ਇੱਕ ਪ੍ਰੇਮ-ਕਾਵਿ ਦੀ ਰਚਨਾ ਕੀਤੀ ਸੀ ਅਤੇ ਮੁਗਲ ਕਾਲ ਦੇ ਅਨੇਕਾਂ ਪ੍ਰਸਿੱਧ ਚਿੱਤਰਕਾਰਾਂ ਨੇ ਉਸ ਦੀ ਕਹਾਣੀ ਤੇ ਕਈ ਭਾਵਪੂਰਣ ਸੁੰਦਰ ਚਿੱਤਰ ਬਣਾਏ ਸਨ। ਪਰ ਇਸ ਇਤਿਹਾਸ-ਪ੍ਰਸਿੱਧ ਪ੍ਰੇਮਿਕਾ ਦੀ ਜੀਵਨੀ ਦਾ ਕੋਈ ਵੀ ਪ੍ਰਮਾਣਿਕ ਵਿਵਰਣ ਮੌਜੂਦ ਨਹੀਂ ਹੈ।