ਰੂਪ ਸਿੰਘ ਚੰਦੇਲ
ਦਿੱਖ
ਰੂਪ ਸਿੰਘ ਚੰਦੇਲ | |
---|---|
ਜਨਮ | ਨੌਗਵਾਂ, ਕਾਨਪੁਰ, ਉੱਤਰ ਪ੍ਰਦੇਸ਼, ਭਾਰਤ | ਮਾਰਚ 12, 1951
ਕਿੱਤਾ | ਲੇਖਕ |
ਭਾਸ਼ਾ | ਹਿੰਦੀ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਕਾਨਪੁਰ ਯੂਨੀਵਰਸਿਟੀ |
ਸ਼ੈਲੀ | ਕਹਾਣੀ, ਨਾਵਲ |
ਰੂਪ ਸਿੰਘ ਚੰਦੇਲ ਹਿੰਦੀ ਸਾਹਿਤਕਾਰ ਹੈ।
ਕਿਤਾਬਾਂ
[ਸੋਧੋ]ਰੂਪ ਸਿੰਘ ਚੰਦੇਲ ਦੀਆਂ ਹੁਣ ਤੱਕ 46 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਹਨਾਂ ਵਿੱਚ 8 ਨਾਵਲ, 13 ਕਹਾਣੀ ਸੰਗ੍ਰਹਿ, 3 ਬਾਲ ਨਾਵਲ, 10 ਬਾਲ ਕਹਾਣੀ ਸੰਗ੍ਰਹਿ ਸਹਿਤ, ਯਾਤਰਾ ਯਾਦਾਂ, ਆਲੋਚਨਾ, ਲਘੂਕਥਾ ਸੰਗ੍ਰਹਿ, ਸੰਸਮਰਣ, ਸ਼ੋਧਪੂਰਣ ਜੀਵਨੀ - (ਦਾਸਤੋਵਸਕੀ ਕੇ ਪ੍ਰੇਮ) ਮਹਾਨ ਰੂਸੀ ਲੇਖਕ ਲਿਓ ਤੋਲਸਤੋਏ ਦੇ ਅੰਤਮ ਨਾਵਲ - ਹਾਜੀ ਮੁਰਾਦ ਦਾ ਪਹਿਲੀ ਵਾਰ ਹਿੰਦੀ ਵਿੱਚ ਅਨੁਵਾਦ ਅਤੇ ‘ਤੋਲਸਤੋਏ ਦਾ ਅੰਤਰੰਗ ਸੰਸਾਰ’ (ਤੋਲਸਤੋਏ ਬਾਰੇ ਰਿਸ਼ਤੇਦਾਰਾਂ, ਲੇਖਕਾਂ, ਰੰਗਕਰਮੀਆਂ ਆਦਿ ਦੇ 30 ਸੰਸਮਰਨਾਂ ਦਾ ਅਨੁਵਾਦ) ਸ਼ਾਮਿਲ ਹਨ।
ਪ੍ਰਮੁੱਖ ਨਾਵਲ
[ਸੋਧੋ]- ਪਾਥਰਟੀਲਾ
- ਰਮਲਾ ਬਹੂ
- ਨਟਸਾਰ
- ਸ਼ਹਿਰ ਗਵਾਹ ਹੈ
ਇਨਾਮ ਸਨਮਾਨ
[ਸੋਧੋ]- ਹਿੰਦੀ ਅਕਾਦਮੀ, ਦਿੱਲੀ ਦੁਆਰਾ 1990 ਅਤੇ 2000 ਵਿੱਚ
- ਉੱਤਰ ਪ੍ਰਦੇਸ਼ ਹਿੰਦੀ ਸੰਸਥਾਨ ਦੁਆਰਾ 1994 ਵਿੱਚ