ਰੂਮ (2015 ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੂਮ
ਨਿਰਦੇਸ਼ਕ ਲੈਨੀ ਅਬਰਾਹਮਸਨ
ਨਿਰਮਾਤਾ
ਸਕਰੀਨਪਲੇਅ ਦਾਤਾ ਐਮਾ ਡੋਨੋਗੀਊ
ਬੁਨਿਆਦ Emma Donoghue ਦੀ ਰਚਨਾ 
ਰੂਮ
ਸਿਤਾਰੇ
ਸੰਗੀਤਕਾਰ Stephen Rennicks
ਸਿਨੇਮਾਕਾਰ Danny Cohen
ਸੰਪਾਦਕ Nathan Nugent
ਵਰਤਾਵਾ
ਰਿਲੀਜ਼ ਮਿਤੀ(ਆਂ)
  • ਸਤੰਬਰ 4, 2015 (2015-09-04) (Telluride)
  • ਅਕਤੂਬਰ 16, 2015 (2015-10-16) (United States)
ਮਿਆਦ 118 minutes[1]
ਦੇਸ਼
  • ਆਇਰਲੈਂਡ
  • ਕਨੇਡਾ
  • ਯੁਨਾਇਟੇਡ ਕਿਂਗਡਮ
  • ਯੂਨਾ
ਭਾਸ਼ਾ ਅੰਗਰੇਜ਼ੀ
ਬਜਟ $13 ਮਿਲੀਅਨ[2]
ਬਾਕਸ ਆਫ਼ਿਸ $36.2 ਮਿਲੀਅਨ[3]

ਰੂਮ ਬ੍ਰਿਟਿਸ਼-ਅਮਰੀਕਨ-ਕੈਨੇਡੀਅਨ-ਆਇਰਿਸ਼ ਡਰਾਮਾ ਫਿਲਮ ਹੈ। ਇਹ ਫਿਲਮ ਐਮਾ ਡੋਨੋਮ ਦੇ ਇਸੇ ਨਾਂ ਦੇ ਇੱਕ ਨਾਵਲ ਉੱਪਰ ਆਧਾਰਿਤ ਹੈ। ਇਸ ਵਿੱਚ ਬਰਾਇ ਲਾਰਸਨ, ਜੈਕਬ ਟਰੈਂਬਲੇ, ਜੋਅਨ ਐਲਨ ਤੇ ਸੀਨ ਬਰਿਜਰਜ਼ ਦੀ ਮੁੱਖ ਭੂਮਿਕਾ ਹੈ। ਫਿਲਮ ਦੀ ਕਹਾਣੀ ਇੱਕ ਮਹਿਲਾ ਨੂੰ ਸੱਤ ਸਾਲ ਤਕ ਕਮਰੇ ਵਿੱਚ ਬੰਦੀ ਬਣਾ ਕੇ ਰੱਖਣ ਤੇ ਉਸੇ ਕਮਰੇ ਵਿੱਚ ਇੱਕ ਬੱਚੇ ਨੂੰ ਜਨਮ ਦੇਣ ਤੇ ਮਗਰੋਂ ਮਾਂ ਵੱਲੋਂ ਬੱਚੇ ਨੂੰ ਬਾਹਰ ਦੀ ਦੁਨੀਆਂ ਦੀ ਝਲਕ ਵਿਖਾਉਣ ਲਈ ਉੱਥੋਂ ਨਿਕਲਣ ਲਈ ਕੀਤੇ ਯਤਨ ਨੂੰ ਬਿਆਨਦੀ ਹੈ।

ਹਵਾਲੇ[ਸੋਧੋ]

  1. "ROOM". British Board of Film Classification. November 5, 2015. Retrieved November 5, 2015. 
  2. "With indie films such as 'Brooklyn' and 'Room,' the creativity often begins with the financing". Los Angeles Times. December 29, 2015. Retrieved February 23, 2016. 
  3. "Room (2016)". The Numbers. Retrieved March 28, 2016.