ਰੂਸੀ ਪ੍ਰੋਲਤਾਰੀ ਸੰਗੀਤਕਾਰ ਐਸੋਸੀਏਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੂਸੀ ਪ੍ਰੋਲਤਾਰੀ ਸੰਗੀਤਕਾਰ ਐਸੋਸੀਏਸ਼ਨ (ਰੂਸੀ: Российская Ассоциация Пролетарских Музыкантов, РАПМ ਅੰਗਰੇਜੀ: Russian Association of Proletarian Musicians, RAPM) ਸੋਵੀਅਤ ਮਿਆਦ ਵਿੱਚ ਇੱਕ ਸੰਗੀਤਕਾਰਾੰ ਦੀ ਰਚਨਾਤਮਕ ਯੂਨੀਅਨ ਸੀ।

23 ਅਪ੍ਰੈਲ 1932 ਨੂੰ ਇਸ ਨੂੰ ਸਾਹਿਤਕ ਅਤੇ ਕਲਾਤਮਕ ਸੰਗਠਨ ਸੁਧਾਰ ਫ਼ਰਮਾਨ ਦੁਆਰਾ ਹੋਰ ਅਜਿਹੀਆੰ ਯੂਨੀਅਨਾਂ ਜਿਵੇੰ ਰੂਸੀ ਪ੍ਰੋਲਤਾਰੀ ਲੇਖਕ ਐਸੋਸੀਏਸ਼ਨ ਨਾਲ ਖ਼ਤਮ ਕਰ ਦਿੱਤਾ ਗਿਆ ਸੀ।[1]

ਹਵਾਲੇ[ਸੋਧੋ]

  1. Music for the Revolution by Amy Nelson, p.242