ਰੇਖਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੇਖ਼ਤਾ ਭਾਸ਼ਾ ਦਾ ਇੱਕ ਅਜਿਹਾ ਰੂਪ ਹੈ ਜਿਸ ਵਿਚ ਦੋ ਭਾਸ਼ਾਵਾਂ ਦੇ ਸ਼ਬਦਾਂ ਦਾ ਮਿਸ਼ਰਣ ਹੁੰਦਾ ਹੈ। ਰੇਖ਼ਤਾ ਦਾ ਅਰਥ ਰਚਨਾ ਜਾਂ ਦੋ ਧਾਤਾਂ ਨੂ ਮਿਲਾਉਣਾ ਹੁੰਦਾ ਹੈ। ਰੇਖ਼ਤਾ ਸ਼ਬਦ ਦਾ ਪ੍ਰਯੋਗ ਛੰਦ ਅਤੇ ਸੰਗੀਤ ਦੇ ਰੂਪ ਵਿਚ ਵੀ ਕੀਤਾ ਜਾਂਦਾ ਹੈ। ਅਜਿਹੇ ਛੰਦਾ ਨੂੰ ਰੇਖ਼ਤਾ ਕਿਹਾ ਜਾਂਦਾ ਹੈ ਜਿਸ ਵਿੱਚ ਹਿੰਦੀ ਅਤੇ ਫ਼ਾਰਸੀ ਭਾਸ਼ਾ ਦਾ ਕੁਝ ਅੰਸ਼ ਹੋਵੇ। 1700 ਤੋਂ 18 00 ਈ: ਤੱਕ ਦੀ ਕਾਵਿ ਭਾਸ਼ਾ ਨੂੰ ਰੇਖ਼ਤਾ ਕਿਹਾ ਜਾਂਦਾ ਸੀ। [1]

  1. ਡਾ. ਪ੍ਰੇਮ ਪ੍ਰਕਾਸ਼, 2015 "ਸਿਧਾਂਤਕ ਭਾਸ਼ਾ ਵਿਗਿਆਨ" ਮਦਾਨ ਪਬਲੀਕੇਸ਼ਨ, ਪਟਿਆਲਾ

ਹਵਾਲੇ[ਸੋਧੋ]