ਰੇਖਿਕ ਗਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਰਲ ਰੇਖੀ ਗਤੀ ਇੱਕ ਸਰਲ ਰੇਖਾ ਵਿੱਚ ਤਹਿ ਕੀਤੀ ਗਤੀ ਹੈ।

ਵਿਸਥਾਪਨ ਵਸਤੂ ਦੀ ਪਹਿਲੀ ਅਤੇ ਅੰਤਿਮ ਸਥਿਤੀ ਦੇ ਵਿਚਕਾਰ ਛੋਟੀ ਤੋਂ ਛੋਟੀ ਮਾਪੀ ਗਈ ਦੂਰੀ ਨੂੰ ਵਸਤੂ ਦਾ ਵਿਸਥਾਪਨ ਕਹਿੰਦੇ ਹਨ।

ਇੱਕ ਸਮਾਨ ਗਤੀ ਜਦੋਂ ਵਸਤੂ ਬਰਾਬਰ ਸਮੇਂ ਅੰਤਰਾਲਾਂ ਵਿੱਚ ਬਰਾਬਰ ਦੂਰੀ ਤੈਅ ਕਰਦੀ ਹੈ ਤਾਂ ਉਸ ਦੀ ਗਤੀ ਨੂੰ ਇੱਕ ਸਮਾਨ ਗਤੀ ਕਹਿੰਦੇ ਹਨ।

ਜਿਥੇ:

ਜਦੋਂ ਵਸਤੂ ਸਥਾਨ ਤੇ ਹੈ ਤਾਂ ਸਮਾਂ ਹੈ
ਜਦੋਂ ਵਸਤੂ ਸਥਾਨ ਤੇ ਹੈ ਤਾਂ ਸਮਾਂ ਹੈ

ਗਤੀ-ਸਮਾਂ ਸਮੀਕਰਣ[1][2][3][ਸੋਧੋ]

ਇੱਥੇ,
ਮੁੱਢਲਾ ਵੇਗ ਹੈ
ਅੰਤਿਮ ਵੇਗ ਹੈ
ਪ੍ਰਵੇਗ
ਵਿਸਥਾਪਨ
ਸਮਾਂ

ਹਵਾਲੇ[ਸੋਧੋ]