ਰੇਖੀ ਗਰਾਫ਼
ਦਿੱਖ
ਰੇਖੀ ਗਰਾਫ਼ ਅਨੇਕ ਰੇਖਾਖੰਡਾਂ ਨੂੰ ਆਪਸ ਵਿੱਚ ਮਿਲਾ ਕੇ ਬਣਾਇਆ ਜਾਂਦਾ ਹੈ। ਕਦੇ ਕਦੇ ਇਹ ਗਰਾਫ਼ ਇੱਕ ਪੂਰੀ ਰੇਖਾ ਵੀ ਹੋ ਸਕਦੀ ਹੈ। ਇਸਤਰ੍ਹਾਂ ਦੇ ਗਰਾਫ਼ ਨੂੰ ਰੇਖੀ ਗਰਾਫ਼ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦਾ ਗਰਾਫ਼ ਬਣਾਉ ਲਈ ਕਈ ਵਰਗੀਕ੍ਰਿਤ ਕਾਗਜ਼ ਉੱਤੇ ਕੁਝ ਬਿੰਦੂ ਅੰਕਿਤ ਕਰਨੇ ਪੈਂਦੇ ਹਨ। ਇਹ ਗਰਾਫ਼ ਇਸ ਤਰ੍ਹਾਂ ਦੇ ਅੰਕੜੇ ਪੇਸ਼ ਕਰਦਾ ਹੈ ਜੋ ਸਮੇਂ ਦੇ ਨਾਲ-ਨਾਲ ਲਗਾਤਾਰ ਬਦਲਦੇ ਰਹਿੰਦੇ ਹਨ[1]
ਹਵਾਲੇ
[ਸੋਧੋ]- ↑ Paschos, Vangelis Th. (2010), Combinatorial Optimization and Theoretical Computer Science: Interfaces and Perspectives, John Wiley & Sons, p. 394, ISBN 9780470393673,
Clearly, there is a one-to-one correspondence between the matchings of a graph and the independent sets of its line graph.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |