ਰੇਡੀਅਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੱਕਰ ਦਾ ਅਰਧਵਿਆਸ

ਰੇਡੀਅਸ (radius) ਜਾਂ ਅਰਧਵਿਆਸ ਕਿਸੇ ਚੱਕਰ ਜਾਂ ਗੋਲੇ ਦੇ ਕੇਂਦਰ ਤੋਂ ਉਸ ਦੇ ਘੇਰੇ ਤੱਕ ਦੀ ਦੂਰੀ ਨੂੰ ਕਹਿੰਦੇ ਹਨ। ਇਸ ਤੋਂ ਅੱਗੇ, ਵਿਆਸ ਦੀ ਪਰਿਭਾਸ਼ਾ ਰੇਡੀਅਸ ਦਾ ਦੋਗੁਣਾ ਹੁੰਦੀ ਹੈ:[1]

ਹਵਾਲੇ[ਸੋਧੋ]

  1. Definition of radius at mathwords.com. Accessed on 2009-08-08.