ਰੇਯੋਂਗ ਪ੍ਰਦੇਸ਼
ਦਿੱਖ
Rayong
ระยอง | ||
---|---|---|
Country | Thailand | |
Capital | Rayong city | |
ਸਰਕਾਰ | ||
• Governor | Sayumphon Limthai (since March 2009) | |
ਖੇਤਰ | ||
• ਕੁੱਲ | 3,552 km2 (1,371 sq mi) | |
• ਰੈਂਕ | Ranked 57th | |
ਆਬਾਦੀ (2014) | ||
• ਕੁੱਲ | 6,74,393 | |
• ਰੈਂਕ | Ranked 45th | |
• ਘਣਤਾ | 190/km2 (490/sq mi) | |
• ਰੈਂਕ | Ranked 25th | |
ਸਮਾਂ ਖੇਤਰ | ਯੂਟੀਸੀ+7 (ICT) | |
ISO 3166 ਕੋਡ | TH-21 |
ਰੇਯੋੰਗ ਪ੍ਰਦੇਸ਼ ਥਾਈਲੈਂਡ ਦਾ ਸੂਬਾ ਹੈ। ਇਸਦੇ ਲਾਗਲੇ ਸੂਬੇ ( ਪੱਛਮ ਦਾਅ ਤੱਕ) ਛੋਨਬਰੀ ਅਤੇ ਛੰਤਾਬਰੀ ਹਨ। [1])
ਇਤਿਹਾਸ
[ਸੋਧੋ]ਅਯੁਤਹਾਯਾ ਦੇ ਰਾਜ ਤੋਂ ਬਾਅਦ ਰਾਜਾ ਤਕਸਿਨ ਰੇਯੋੰਗ ਪ੍ਰਦੇਸ਼ ਆਇਆ ਸੀ। ਉਸਨੇ ਰੇਯੋੰਗ ਰਹਿਣ ਦੌਰਾਨ ਜਲ-ਸੈਨਾ ਤਿਆਰ ਕਿੱਤੀ ਅਤੇ ਬਰਮੀ ਦੇ ਹਮਲੇ ਵਿਰੁੱਧ ਲੜਨ ਲਈ ਫ਼ੌਜ ਇਕੱਠੇ ਕਰਣ ਲਈ ਛੰਤਾਬਰੀ ਚਲਾ ਗਿਆ। ਰੇਯੋੰਗ ਵਿੱਚ ਸਥਾਨਕ ਲੋਕਾਂ ਦੁਆਰਾ ਬਣਾਇਆ ਗਿਆ ਤਕਸਿਨ ਨੂੰ ਸਮਰਪਤ ਅਸਥਾਨ ਹੈ ਜਿਥੇ ਲੋਕ ਤਕਸਿਨ ਨੂੰ ਸਜਦਾ ਕਰਦੇ ਹੈ।
ਭੂਗੋਲ
[ਸੋਧੋ]ਇਥੇ ਦਾ ਉੱਤਰ ਪਹਾੜੀ ਹੈ ਅਤੇ ਬਾਕੀ ਪ੍ਰਦੇਸ਼ ਜਿਆਦਾਤਰ ਘੱਟ ਤੱਟ ਵਾਲਾ ਮੈਦਾਨੀ ਖੇਤਰ ਹੈ।
ਮੌਸਮ
[ਸੋਧੋ]ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਔਸਤਨ ਉੱਚ ਤਾਪਮਾਨ °C (°F) | 31.9 (89.4) |
32.5 (90.5) |
33.2 (91.8) |
34.3 (93.7) |
33.6 (92.5) |
32.7 (90.9) |
32.3 (90.1) |
32.0 (89.6) |
31.9 (89.4) |
32.3 (90.1) |
32.6 (90.7) |
32.0 (89.6) |
32.61 (90.69) |
ਔਸਤਨ ਹੇਠਲਾ ਤਾਪਮਾਨ °C (°F) | 21.5 (70.7) |
24.5 (76.1) |
26.2 (79.2) |
27.1 (80.8) |
26.9 (80.4) |
26.8 (80.2) |
26.5 (79.7) |
26.4 (79.5) |
25.4 (77.7) |
24.5 (76.1) |
23.3 (73.9) |
21.3 (70.3) |
25.03 (77.05) |
Rainfall mm (inches) | 20.7 (0.815) |
36.5 (1.437) |
70.3 (2.768) |
81.6 (3.213) |
198.6 (7.819) |
165.1 (6.5) |
171.8 (6.764) |
132.3 (5.209) |
255.2 (10.047) |
194.4 (7.654) |
50.8 (2) |
5.9 (0.232) |
1,383.2 (54.458) |
ਔਸਤਨ ਬਰਸਾਤੀ ਦਿਨ (≥ 1 mm) | 2 | 4 | 4 | 6 | 15 | 13 | 12 | 14 | 17 | 15 | 8 | 1 | 111 |
% ਨਮੀ | 74 | 76 | 77 | 77 | 79 | 79 | 79 | 80 | 82 | 82 | 74 | 70 | 77.4 |
Source: Thai Meteorological Department (Normal 1981-2010), (Avg. rainy days 1961-1990) |
ਬਾਹਰੀ ਲਿੰਕ
[ਸੋਧੋ]- Rayong travel guide from Wikivoyage
- Rayong, Tourist Authority of Thailand Archived 2015-08-17 at the Wayback Machine.
- Provincial Website Archived 2021-04-16 at the Wayback Machine. (Thai)
- Funky Fruit Festival Archived 2013-01-22 at the Wayback Machine.
- Rayong Fruit Festival Archived 2016-03-20 at the Wayback Machine.
ਹਵਾਲੇ
[ਸੋਧੋ]- ↑ องค์ บรรจุน. สยามหลากเผ่าหลายพันธุ์. กรุงเทพฯ:มติชน, 2553, หน้า 128 (ਥਾਈ)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |