ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਟੜਾ ਰੇਲਵੇ ਸਟੇਸ਼ਨ
ਲੁਧਿਆਣਾ ਰੇਲਵੇ ਸਟੇਸ਼ਨ
ਲਹੌਰ ਰੇਲਵੇ ਸਟੇਸ਼ਨ

ਟਰੇਨ ਸਟੇਸ਼ਨ, ਰੇਲਵੇ ਸਟੇਸ਼ਨਟੇਸ਼ਨ, ਜਾਂ ਟੇਸ਼ਣ ਕਿਸੇ ਰੇਲ ਪਟੜੀ ਤੇ ਐਸੀ ਥਾਂ ਹੁੰਦੀ ਹੈ ਜਿਥੇ ਰੇਲ ਦੀ ਗੱਡੀ ਆਪਣੇ ਵੇਲੇ ਨਾਲ਼ ਰੁਕੇ, ਪਾਂਧੀ ਜਾਂ ਸਮਾਨ ਉਤਾਰੇ ਤੇ ਚੜ੍ਹਾਵੇ। ਇਹਦੇ ਵਿਚ ਰੇਲ ਦੀ ਪਟੜੀ ਨਾਲ਼ ਇਕ ਪਲੇਟਫ਼ਾਰਮ ਹੁੰਦਾ ਹੈ ਤੇ ਇਹਦੇ ਨਾਲ਼ ਇਕ ਮਕਾਨ ਹੁੰਦਾ ਹੈ ਜਿਥੋਂ ਟਿਕਟ ਮਿਲਦੇ ਹਨ ਤੇ ਉਡੀਕ ਕਰਨ ਲਈ ਬੈਠਣ ਦੀ ਥਾਂ ਹੁੰਦੀ ਹੈ। ਇਕ ਸਟੇਸ਼ਨ ਜ਼ਮੀਨ ਜਾਂ ਪਟੜੀ ਦੀ ਪੱਧਰ ਤੇ, ਜ਼ਮੀਨ ਦੇ ਥੱਲੇ ਜਾਂ ਜ਼ਮੀਨ ਤੋਂ ਉੱਪਰ ਵੀ ਹੋ ਸਕਦਾ ਹੈ।