ਰੇਸ਼ਮਾ ਨੀਲੋਫਰ ਨਾਹਾ
ਦਿੱਖ
ਰੇਸ਼ਮਾ ਨੀਲੋਫਰ ਨਾਹਾ | |
---|---|
ਜਨਮ | ਚੇਨਈ, ਤਮਿਲਨਾਡੂ | 4 ਫਰਵਰੀ 1989
ਸਿੱਖਿਆ | ਏਐਮਈਟੀ, ਕਾਨਾਥੂਰ |
ਅਲਮਾ ਮਾਤਰ | ਬਿਰਲਾ ਇੰਸਟੀਚਿਊਟ ਆਫ਼ ਟੈਕਨਾਲੋਜੀ, ਰਾਂਚੀ |
ਪੇਸ਼ਾ | ਸਮੁੰਦਰੀ ਪਾਇਲਟ |
ਲਈ ਪ੍ਰਸਿੱਧ | ਭਾਰਤ ਦੀ ਪਹਿਲੀ ਮਹਿਲਾ ਸਮੁੰਦਰੀ ਪਾਇਲਟ ਅਤੇ ਵਿਸ਼ਵ ਭਰ ਦੇ ਕੁਸ਼ਲ ਮਹਿਲਾ ਰਿਵਰ ਪਾਇਲਟ ਵਿਚੋਂ ਇਕ ਹੈ |
ਰੇਸ਼ਮਾ ਨੀਲੋਫਰ ਨਾਹਾ ਇੱਕ ਭਾਰਤੀ ਸਮੁੰਦਰੀ ਪਾਇਲਟ ਹੈ, ਜੋ ਵਰਤਮਾਨ ਸਮੇਂ ਸਮੁੰਦਰ ਤੋਂ ਕੋਲਕਾਤਾ ਅਤੇ ਹਲਦੀਆ ਪੋਰਟ ਤੱਕ ਸਮੁੰਦਰੀ ਜ਼ਹਾਜ਼ਾਂ ਵਿੱਚ ਸੇਵਾ ਨਿਭਾ ਰਹੀ ਹੈ।[1] ਉਹ ਸਾਲ 2018 ਵਿਚ ਦਰਿਆ ਪਾਇਲਟ ਵਜੋਂ ਕੁਆਲੀਫਾਈ ਕਰਨ ਤੋਂ ਬਾਅਦ ਦੁਨੀਆ ਦੀ ਬਹੁਤ ਘੱਟ ਮਹਿਲਾ ਸਮੁੰਦਰੀ ਪਾਇਲਟਾਂ ਵਿਚੋਂ ਇਕ ਪਹਿਲੀ ਭਾਰਤੀ ਬਣ ਗਈ ਸੀ।[2] ਉਸ ਨੂੰ ਮੌਜੂਦਾ ਭਾਰਤੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੁਆਰਾ ਸਾਲ 2019 ਵਿੱਚ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[3]
ਉਹ 2011 ਵਿੱਚ ਇੱਕ ਸਿਖਿਆਰਥੀ ਦੇ ਤੌਰ 'ਤੇ ਕੋਲਕਾਤਾ ਪੋਰਟ ਟਰੱਸਟ ਵਿੱਚ ਸ਼ਾਮਿਲ ਹੋਈ ਅਤੇ 2018 ਵਿੱਚ ਹੁਗਲੀ ਰੀਵਰ ਪਾਇਲਟ ਬਣ ਗਈ।[4] ਉਸਨੇ ਬਿਰਲਾ ਇੰਸਟੀਚਿਊਟ ਆਫ਼ ਟੈਕਨਾਲੋਜੀ, ਰਾਂਚੀ ਤੋਂ ਸਮੁੰਦਰੀ ਤਕਨਾਲੋਜੀ ਵਿਚ ਬੀ.ਈ. ਕੀਤੀ।[5]
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]
- ↑ Gupta, Jayanta (5 April 2018). "First woman river pilot to start guiding ships soon | Kolkata News - Times of India". The Times of India (in ਅੰਗਰੇਜ਼ੀ). Retrieved 2019-08-28.
- ↑ "Meet Chennai's Reshma Nilofer Naha, the World's 1st Woman River Pilot!". The Better India (in ਅੰਗਰੇਜ਼ੀ (ਅਮਰੀਕੀ)). 2018-04-05. Retrieved 2019-08-28.
- ↑ Gupta, Jayanta (12 March 2019). "India's only woman river pilot bags President award | Kolkata News - Times of India". The Times of India (in ਅੰਗਰੇਜ਼ੀ). Retrieved 2019-08-28.
- ↑ "Woman conquers river and gender hurdle". www.telegraphindia.com (in ਅੰਗਰੇਜ਼ੀ). Retrieved 2019-08-28.
- ↑ Bisht, Bhawana (2018-04-05). "Meet Reshma Nilofar Naha Soon to be World's First Woman River Pilot". SheThePeople TV (in ਅੰਗਰੇਜ਼ੀ (ਅਮਰੀਕੀ)). Retrieved 2019-08-28.