ਰੈਨੇ ਵੈਲਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੈਨੇ ਵੈਲਕ
ਤਸਵੀਰ:René Wellek.jpg
ਜਨਮ
ਰੈਨੇ ਵੈਲਕ

(1903-08-22)22 ਅਗਸਤ 1903
ਮੌਤ11 ਨਵੰਬਰ 1995(1995-11-11) (ਉਮਰ 92)
ਪੇਸ਼ਾਸਾਹਿਤ ਆਲੋਚਕ

ਰੈਨੇ ਵੈਲਕ (22 ਅਗਸਤ 1903 - 11 ਨਵੰਬਰ 1995) ਇੱਕ ਚੈਕ-ਅਮਰੀਕੀ ਤੁਲਨਾਤਮਕ ਸਾਹਿਤ ਆਲੋਚਕ ਸੀ।

ਜੀਵਨ[ਸੋਧੋ]

ਰੈਨੇ ਵੈਲਕ ਦਾ ਜਨਮ ਵਿਆਨਾ ਵਿੱਚ ਹੋਇਆ ਅਤੇ ਇਸਨੇ ਜਰਮਨ ਅਤੇ ਚੈਕ ਭਾਸ਼ਾਵਾਂ ਸਿੱਖੀਆਂ। ਇਸਨੇ ਪਰਾਗ ਦੀ ਚਾਰਲਜ਼ ਯੂਨੀਵਰਸਿਟੀ ਵਿੱਚ ਸਾਹਿਤ ਦਾ ਅਧਿਅਨ ਕੀਤਾ।