ਰੈੱਕਵੀਅਮ ਫ਼ਾਰ ਅ ਡਰੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰੈੱਕਵੀਅਮ ਫ਼ਾਰ ਅ ਡਰੀਮ
Requiem for a Dream
ਤਸਵੀਰ:Requiem for a dream.jpg
ਥੀਏਟਰੀ ਪੋਸਟਰ
ਨਿਰਦੇਸ਼ਕ ਡੈਰਨ ਐਰੋਨੌਵਸਕੀ
ਨਿਰਮਾਤਾ ਐਰਿਕ ਵਾਟਸਨ
ਪਾਮਰ ਵੈਸਟ
ਸਕਰੀਨਪਲੇਅ ਦਾਤਾ ਡੈਰਨ ਐਰੋਨੌਵਸਕੀ
ਹੂਬਰਟ ਸੈਲਬੀ ਜੂਨੀਅਰ
ਬੁਨਿਆਦ Hubert Selby, Jr. ਦੀ ਰਚਨਾ 
Requiem for a Dream
ਸਿਤਾਰੇ Ellen Burstyn
Jared Leto
Jennifer Connelly
Marlon Wayans
Christopher McDonald
ਸੰਗੀਤਕਾਰ ਕਲਿੰਟ ਮੈਨਸਲ
ਸਿਨੇਮਾਕਾਰ ਮੈਥੀਊ ਲੀਬਾਟੀਕ
ਸੰਪਾਦਕ ਜੇਅ ਰੈਬੀਨੋਵਿਟਸ
ਸਟੂਡੀਓ ਥਾਊਜ਼ੰਡ ਵਰਡਸ
ਪ੍ਰੋਟੋਜ਼ੋਆ ਪਿਕਚਰਜ਼
ਵਰਤਾਵਾ ਆਰਟੀਜ਼ਨ ਐਂਟਰਟੇਨਮੈਂਟ
ਰਿਲੀਜ਼ ਮਿਤੀ(ਆਂ) 14 ਮਈ 2000 (ਕਾਨ)
27 ਅਕਤੂਬਰ, 2000
ਮਿਆਦ 101 ਮਿੰਟ[1]
ਦੇਸ਼ ਯੂਨਾਈਟਡ ਸਟੇਟਸ
ਭਾਸ਼ਾ ਅੰਗਰੇਜ਼ੀ
ਬਜਟ $4.5 ਮਿਲੀਅਨ
ਬਾਕਸ ਆਫ਼ਿਸ $7,390,108[2]

ਰੈੱਕਵੀਅਮ ਫ਼ਾਰ ਅ ਡਰੀਮ (ਪੰਜਾਬੀ: ਸੁਫ਼ਨਿਆਂ ਦੇ ਵੈਣ) 2000 ਦੀ ਇੱਕ ਅਮਰੀਕੀ ਮਨੋਵਿਗਿਆਨਕ ਡਰਾਮਾ ਫ਼ਿਲਮ ਹੈ ਜਿਹਦਾ ਹਦਾਇਤਕਾਰ ਡੈਰਨ ਐਰੋਨੌਵਸਕੀ ਅਤੇ ਅਦਾਕਾਰ ਐਲਨ ਬਰਸਟਿਨ, ਜੈਰਿਡ ਲੇਟੋ, ਜੈਨੀਫ਼ਰ ਕੌਨਲੀ ਅਤੇ ਮਾਰਲਨ ਵੇਅਨਜ਼ ਹਨ। ਇਹ ਫ਼ਿਲਮ ਦੀ ਬੁਨਿਆਦ ਹੂਬਰਟ ਸੈਲਬੀ ਜੂਨੀਅਰ ਦੇ ਲਿਖੇ ਇਸੇ ਨਾਂ ਦੇ ਨਾਵਲ ਵਿੱਚ ਹੈ।

ਇਸ ਫ਼ਿਲਮ ਵਿੱਚ ਝੱਸ ਦੇ ਵੱਖੋ-ਵੱਖ ਰੂਪ ਵਖਾਏ ਗਏ ਹਨ ਜਿਸ ਕਰ ਕੇ ਪਾਤਰ ਭੁਲੇਖੇ ਅਤੇ ਲਾਪਰਵਾਹ ਬੇਬਾਕੀ ਦੀ ਦੁਨੀਆਂ ਵਿੱਚ ਕੈਦ ਹੋ ਜਾਂਦੇ ਹਨ।[3]

ਬਾਹਰਲੇ ਜੋੜ[ਸੋਧੋ]