ਰੋਜਰ ਪੈਨਰੋਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਰ ਰੋਜਰ ਪੈਨਰੋਜ਼ OM FRS (ਜਨਮ 8 ਅਗਸਤ 1931) ਇੱਕ ਅੰਗਰੇਜ਼ੀ ਗਣਿਤ ਭੌਤਿਕ ਵਿਗਿਆਨੀ, ਗਣਿਤ ਵਿਗਿਆਨੀ ਅਤੇ ਵਿਗਿਆਨ ਦਾ ਫ਼ਿਲਾਸਫ਼ਰ ਹੈ. ਉਹ ਆਕਸਫੋਰਡ ਯੂਨੀਵਰਸਿਟੀ ਦੇ ਗਣਿਤ ਇੰਸਟੀਚਿਊਟ ਦਾ  ਐਮਰੀਟਸ ਰਾਊਜ ਬਾਲ ਗਣਿਤ ਦਾ ਪ੍ਰੋਫੈਸਰ ਹੈ ਅਤੇ ਨਾਲ ਹੀ Wadham ਕਾਲਜ ਦਾ ਐਮਰੀਟਸ ਫੈਲੋ ਵੀ ਹੈ.

ਪੈਨਰੋਜ਼ ਗਣਿਤ ਭੌਤਿਕ ਵਿਗਿਆਨ ਵਿਚ ਆਪਣੇ ਕੰਮ ਲਈ ਖਾਸ ਕਰਕੇ ਜਨਰਲ ਰੀਲੇਟੀਵਿਟੀ ਅਤੇ ਬ੍ਰਹਿਮੰਡ ਵਿਗਿਆਨ ਵਿਚ ਆਪਣੇ  ਯੋਗਦਾਨ ਲਈ ਜਾਣਿਆ ਜਾਂਦਾ ਹੈ. ਉਸ ਨੇ ਕਈ ਇਨਾਮ ਅਤੇ ਪੁਰਸਕਾਰ ਹਾਸਲ ਕੀਤੇ ਹਨ, ਭੌਤਿਕ ਵਿਗਿਆਨ ਲਈ 1988 ਵੁਲ੍ਫ ਪੁਰਸਕਾਰ ਹੈ, ਜੋ ਉਸ ਨੇ ਬ੍ਰਹਿਮੰਡ ਬਾਰੇ ਸਾਡੀ ਸਮਝ ਨੂੰ ਦਿੱਤੇ ਆਪਣੇ ਯੋਗਦਾਨ ਲਈ ਸਟੀਫਨ ਹਾਕਿੰਗ ਨਾਲ ਸ਼ੇਅਰ ਕੀਤਾ ਹੈ.


[1]

ਮੁਢਲੀ ਜ਼ਿੰਦਗੀ ਅਤੇ ਪੜ੍ਹਾਈ[ਸੋਧੋ]

Notes[ਸੋਧੋ]

References[ਸੋਧੋ]

  1. Penrose, R (2005).