ਰੋਮਨ ਗਣਤੰਤਰ ਦੀ ਸੈਨੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰੋਮਨ ਗਣਤੰਤਰ ਦੀ ਸੈਨੇਟ ਪੁਰਾਤਨ ਰੋਮ ਗਣਰਾਜ ਦੀ ਰਾਜਨੀਤਿਕ ਸੰਸਥਾ ਸੀ। ਇਹ ਚੁਣੀ ਹੋਈ ਨਹੀਂ ਹੁੰਦੀ ਸੀ ਸਗੋਂ ਇਸ ਨੂੰ ਰੋਮਨ ਕੌਸ਼ਲ ਵੱਲੋਂ ਨਾਮਜ਼ਾਦ ਕੀਤਾ ਜਾਂਦਾ ਸੀ ਜੋ ਬਾਅਦ ਵਿੱਚ ਇਸ ਨੂੰ ਸ਼ੈਸਰ ਵੱਲੋਂ ਨਾਮਜ਼ਦ ਕੀਤਾ ਜਾਣ ਲੱਗਾ। ਇਸ ਨੂੰ ਰੋਮਨ ਮਜਿੰਸਟਰੇਟ ਆਪਣੇ ਅਹੁਦੇ ਦੀ ਸਹੁੰ ਚੁਕਾਉਂਦਾ ਸੀ। ਗਰੀਕ ਇਤਿਹਾਸਕਾਰ ਪੋਲੀਬੀਅਸ ਮੁਤਾਬਕ ਰੋਮਨ ਸੈਨੇਟ ਸਰਕਾਰ ਦੀ ਮੁੱਖ ਕੜੀ ਹੁੰਦੀ ਸੀ। ਰੋਮਨ ਸ਼ੈਸਰ ਹੀ ਫ਼ੌਜ਼ ਅਤੇ ਨਾਗਰਿਕ ਸਰਕਾਰ ਨੂੰ ਕੰਟਰੋਲ ਕਰਦਾ ਸੀ। ਰੋਮ ਅਸੈੰਬਲੀ ਕੋਲ ਚੋਣਾਂ ਕਰਨ ਵਾਉਂਣ, ਕਾਨੂੰਨ ਵਿਵਸਥਾ ਦਾ ਪ੍ਰਬੰਧ ਕਰਨ ਅਤੇ ਕਬੀਲਿਆ ਵਿਚ ਜ਼ੁਰਮ ਨੂੰ ਰੋਕਣ ਦਾ ਪੂਰਾ ਅਧਿਕਾਰ ਹੁੰਦਾ ਸੀ। ਜਦੋਂ ਕਿ ਸੈਨੇਟ ਧਨ, ਪ੍ਰਸ਼ਾਸਨਿਕ ਅਧਿਕਾਰੀ ਅਤੇ ਵਿਦੋਸ਼ ਨੀਤੀ ਦਾ ਪ੍ਰਬੰਧਕ ਦੇ ਨਾਲ ਨਾਲ ਹਰ ਰੋਜ਼ ਦੇ ਲੋਕਾਂ ਦੇ ਜੀਵਨ ਦੀਆਂ ਗਤੀਵਿਧੀਆਂ ਨੂੰ ਵੀ ਧਿਆਨ 'ਚ ਰੱਖ ਕੇ ਕੰਮ ਕਰਦੀ ਸੀ। ਇਹ ਰੋਮ ਸਮਾਜ ਦਾ ਸਮਾਂ 509 ਬੀਸੀ ਦੇ ਲਗਭਗ ਸੀ। ਪਹਿਲਾ ਪਹਿਲ ਮੁੱਖ ਮੈਿਜਸਟਰ੍ੇਟਸ ਹੀ ਸਾਰੇ ਨਵੇਂ ਸੈਨੇਟਰ ਨੂੰ ਨਿਯੁਕਤ ਕਰਨ ਅਤੇ ਹਟਾਉਂਣ ਦਾ ਹੱਕ ਰੱਖਦਾ ਸੀ।

ਲਗਭਗ 318 ਬੀਸੀ ਦੇ ਸਮੇਂ ਤੱਕ ਦੂਸਰੇ ਮੈਿਜਸਟਰ੍ੇਟਸ ਕੋਲ ਵੀ ਸ਼ਕਤੀਆਂ ਸਨ ਜੋ ਰੋਮ ਸਾਮਰਾਜ ਦੇ ਸਮਾਪਤ ਹੋਣ ਤੱਕ ਰਹੀਆ। ਸ਼ੈਸਨ ਨੂੰ ਨਵਾਂ ਚੁਣਿਆ ਹੋਇਆ ਮੈਿਜਸਟਰ੍ੇਟਸ ਨੂੰ ਨਿਯੁਕਤ ਕਾਰਨ ਲਈ ਨਵੇ ਂ ਕਾਨੂੰਨ ਦੀ ਜਰੂਰਤ ਸੀ।ਸੇਨੇਟ ਖ਼ਾਸ ਸ਼ੈਸਰ ਨੂੰ ਆਪਣੀ ਫ਼ੌਜੀ ਬਖੇੜੇ ਨੂੰ ਸੁਲਝਾਉਣ ਵਾਲਤੇ ਨਿਰਦੇਸ਼ ਦਿੰਦੇ ਸਨ। ਇਸ ਕੋਲ ਰੋਮ ਦੀ ਨਾਗਰਿਕ ਸਰਕਾਰ ਸਬੰਧੀ ਬਹੁਤ ਸਾਰੀਆਂ ਸ਼ਕਤੀਆਂ ਸਨ। ਇਸ ਕੋਲ ਖ਼ਜ਼ਾਨੇ 'ਚ ਧਨ ਨੂੰ ਵੰਡਣ ਦਾ ਅਿਧਕਾਰ ਵੀ ਸੈਨੇਟ ਕੋਲ ਸੀ। ਐਮਰਜ਼ੈਂਸੀ ਸਮੇਂ ਸੇਨੇਟ ਰਾਜ ਵਿੱਚ ਡਿਕਟੇਟਰ ਨੂੰ ਨਿਯੁਕਤ ਕਰ ਸਕਦਾ ਸੀ। ਇਸ ਰਾਜ ਦਾ ਅੰਤਿਮ ਡਿਕਟੇਟਰ ਨੂੰ 202 ਬੀਸੀ 'ਚ ਨਿਯੁਕਤ ਕਿਤਾ ਗਿਆ ਸੀ। ਇਹ ਡਿਕਟੇਟਰ ਨਾਗਰਿਕ ਸਰਕਾਰ ਨੂੰ ਭੰਗ ਕਰਕੇ ਮਾਰਸ਼ਲ ਕਾਨੂੰਨ ਨੂੰ ਲਾਗੂ ਕਰ ਦਿੰਦਾ ਸੀ।

ਹਵਾਲੇ[ਸੋਧੋ]

  • Abbott, Frank Frost (1901). A History and Description of Roman Political Institutions. Elibron Classics. ISBN 0-543-92749-0. 
  • Byrd, Robert (1995). The Senate of the Roman Republic. US Government Printing Office Senate Document 103–23. ISBN 0-16-058996-7.