ਰੋਮਨ ਜੈਕਬਸਨ ਦੇ ਭਾਸ਼ਾਈ ਪ੍ਰਕਾਰਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੋਮਨ ਜੈਕਬਸਨ ਨੇ ਪ੍ਰਕਾਰਜੀ ਭਾਸ਼ਾ ਵਿਗਿਆਨ ਉੱਪਰ ਗੱਲ ਕਰਦਿਆਂ ਭਾਸ਼ਾ ਨੂੰ ਇੱਕ ਸੰਚਾਰ ਮਾਡਲ ਵਜੋਂ ਦਿਖਾਇਆ ਹੈ। ਉਸਨੇ ਸੰਚਾਰ ਮਾਡਲ ਦੇ ਛੇ ਤੱਤ ਦੱਸੇ ਹਨ ਜੋ ਕਿਸੇ ਵੀ ਦੋ ਧਿਰਾਂ ਵਿਚਲੇ ਸੰਵਾਦ ਨੂੰ ਸਾਰਥਕ ਬਣਾਉਂਦੇ ਹਨ। [1] ਪ੍ਰਕਾਰਜੀ ਭਾਸ਼ਾ ਵਿਗਿਆਨ ਵਿੱਚ ਭਾਸ਼ਾ ਦੇ ਜੋ ਛੇ ਪ੍ਰਕਾਰਜ ਹਨ, ਉਹਨਾਂ ਦਾ ਨਿਰਧਾਰਨ ਇਹ ਤੱਤ ਹੀ ਕਰਦੇ ਹਨ। ਹਰੇਕ ਤੱਤ ਦਾ ਇੱਕ ਪ੍ਰਕਾਰਜ ਹੈ।

ਇਹ ਤਸਵੀਰ ਭਾਸ਼ਾ ਦੇ ਸਾਰਥਕ ਸੰਵਾਦ ਦੇ ਛੇ ਲੋੜੀਂਦੇ ਤੱਤਾਂ ਨੂੰ ਦਰਸ਼ਾਉਦੀ ਹੈ ਅਤੇ ਇਹ ਤੱਤ ਰੋਮਨ ਜੈਕਬਸਨ ਨੇ ਦਿੱਤੇ ਸਨ।[2][3]

ਤੱਤ[ਸੋਧੋ]

  1. ਸੰਬੋਧਕ (Addresser/Sender)
  2. ਸੰਬੋਧਿਤ (Addressee/Receiver)
  3. ਸੰਦੇਸ਼ (Message)
  4. ਪ੍ਰਸੰਗ (Context)
  5. ਸੰਪਰਕ (Contact)
  6. ਕੋਡ (Code)

ਭਾਸ਼ਾਈ ਪ੍ਰਕਾਰਜ (functions of language)[ਸੋਧੋ]

ਅਗਾਂਹ ਇਹ ਛੇ ਤੱਤ ਭਾਸ਼ਾ ਦੇ ਛੇ ਪ੍ਰਕਾਰਜ ਨਿਸ਼ਚਿਤ ਕਰਦੇ ਹਨ। ਹਰ ਇੱਕ ਤੱਤ ਦਾ ਆਪਣਾ ਪ੍ਰਕਾਰਜ ਹੁੰਦਾ ਹੈ।

ਨੰ. ਤੱਤ ਰੋਮਨ ਜੈਕਬਸਨ ਦੁਆਰਾ ਵਰਤਿਆ ਨਾਂ ਪ੍ਰਕਾਰਜ
1 ਸੰਬੋਧਕ (Addresser/Sender) The Expressive (alternatively called "emotive" or "affective") Function
2 ਸੰਬੋਧਿਤ (Addressee/Receiver) The Conative Function
3 ਸੰਦੇਸ਼ (Message) The Poetic Function
4 ਪ੍ਰਸੰਗ (Context) The Referential Function
5 ਸੰਪਰਕ (Contact) The Phatic Function
6 ਕੋਡ (Code) The Metalingual (alternatively called "metalinguistic" or "reflexive") Function

ਹਵਾਲੇ[ਸੋਧੋ]

  1. Waugh, Linda (1980) "The Poetic Function in the Theory of Roman Jakobson", Poetics Today
  2. Middleton, Richard (1990/2002). Studying Popular Music, p.241. Philadelphia: Open University Press. ISBN 0-335-15275-9.
  3. David Lodge, Nigel Wood (2007). Modern Criticism and Theory, p.52. Delhi: Dorling Kindersley Publishing Inc. ISBN 81-317-07221-0.