ਰੋਮਾਂਟਿਕ ਟੇਲਜ਼ ਫਰਾਮ ਦਾ ਪੰਜਾਬ (1908)
ਦਿੱਖ
ਇਹ ਚਾਰਲਸ ਸਵਿਨਰਟਨ ਦੀ ਅਗਲੀ ਪੁਸਤਕ ਹੈ ਇਸ ਵਿੱਚ ਕਹਾਣੀਆਂ ਇਸ ਪ੍ਕਾਰ ਹਨ:
- ਹੀਰ ਤੇ ਰਾਂਝੇ ਦੀ ਪਿਆਰ ਕਹਾਣੀ
- ਲੱਲ ਦਾ ਈਡੀਅਟ
- ਫ਼ਜ਼ਲ ਨੂਰ ਅਤੇ ਦਿਉ ਅਤੇ ਚਕੁੰਦਰ ਦੀ ਕਹਾਣੀ
- ਰਾਜਾ ਰਸਾਲੂ ਦੇ ਕਾਰਨਾਮੇ
- ਇਸਾਰਾ ਅਤੇ ਕੈਨਸਾਰਾ ਦੀਆਂ ਚਾਲਬਾਜ਼ੀਆਂ
- ਰਾਜ ਕੁਮਾਰ ਤੇ ਉਸ ਦਾ ਵਜ਼ੀਰ ਤਿੰਨ ਹਿੱਸੇ
- ਔਰਤ ਦੀ ਤਸਵੀਰ ਅਤੇ ਇਸ ਨਾਲ ਕੀ ਹੋਇਆ
- ਰਾਣੀ ਚਸ਼ਮਾ ਦੀ ਕਹਾਣੀ
- ਵਫ਼ਾਦਾਰ ਪਤਨੀ
- ਤੋਤਾ,ਰਾਜਾ ਅਤੇ ਜ਼ਿੰਦਗੀ ਦਾ ਰੁੱਖ
- ਰਾਜਕੁਮਾਰ ਅਹਿਮਦ ਤੇ ਉਸ ਦਾ ਉੱਡਣਾ ਘੋੜਾ
- ਮਿਰਜ਼ਾ ਸਾਹਿਬਾਂ ਦੀ ਪਿਆਰ ਗਾਥਾ
- ਰਾਜਾ ਅਤੇ ਚੋਰ
- ਮਿੱਤਰ ਚੂਹਾ
- ਲੜਾਕੀ ਪਤਨੀ
- ਪ੍ਚਾਰਕ ਦੀ ਦੁਵਿਧਾ
- ਰੰਗਦਾਰ ਗਿੱਦੜ
- ਬਨਿਅਰਵਾਲ ਤੇ ਉਸ ਦੀ ਡੁੱਬਦੀ ਪਤਨੀ
- ਜਵਾਨ ਘੋੜਾ ਤੇ ਸੱਪ
- ਚਿੱਟੀ ਦਾਹੜੀ[1]
ਹਵਾਲੇ
[ਸੋਧੋ]- ↑ ਪੰਜਾਬੀ ਲੋਕਧਾਰਾ ਦੇ ਸੰਗ੍ਰਹਿ,ਸੰਪਾਦਨ ਤੇ ਮੁਲਾਂਕਣ ਵਿੱਚ ਅੰਗਰੇਜ਼ ਵਿਦਵਾਨਾਂ ਦਾ ਯੋਗਦਾਨ, 2014,ਸੈਮੂਅਲ ਗਿੱਲ,ਪੰਨਾ-144