ਰੋਇਆ ਮਹਿਬੂਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰੋਯਾ ਮੇਹਬੂਬ ਤੋਂ ਰੀਡਿਰੈਕਟ)
ਰੋਇਆ ਮਹਿਬੂਬ
ਜਨਮ
ਅਲਮਾ ਮਾਤਰਹੈਰਾਤ ਯੂਨੀਵਰਸਿਟੀ
ਪੇਸ਼ਾਕਾਰੋਬਾਰੀ ਔਰਤ
ਲਈ ਪ੍ਰਸਿੱਧਅਫਗਾਨਿਸਤਾਨ ਸੀਟਾਡੇਲ ਸਾਫਟਵੇਅਰ ਕੰਪਨੀ ਦੀ ਸੰਸਥਾਪਕ ਅਤੇ ਸੀਈਓ

ਰੋਇਆ ਮਹਿਬੂਬ ਇੱਕ ਅਫਗਾਨ ਉਦਯੋਗਪਤੀ ਅਤੇ ਕਾਰੋਬਾਰੀ ਔਰਤ ਹੈ।[1] ਉਸਨੇ ਹੈਰਾਤ, ਅਫਗਾਨਿਸਤਾਨ ਵਿੱਚ ਸਥਿਤ ਅਫਗਾਨਿਸਤਾਨ ਸਾਟਲੈਂਡ ਸਾਫਟਵੇਅਰ ਕੰਪਨੀ ਦੀ ਸਥਾਪਨਾ ਕੀਤੀ ਜੋ ਕਿ ਇੱਕ ਫੁਲ-ਸਰਵਿਸ ਸਾਫਟਵੇਅਰ ਡਿਵੈਲਪਮੈਂਟ ਕੰਪਨੀ ਹੈ। ਉਸਨੇ ਅਫਗਾਨਿਸਤਾਨ ਵਿੱਚ ਪਹਿਲੀ ਆਈਟੀ ਔਰਤ ਸੀਈਓ ਬਣ ਕੇ ਮਸ਼ਹੂਰੀ ਹਾਸਲ ਕੀਤੀ।[2][3]

ਜੀਵਨੀ[ਸੋਧੋ]

ਮਹਿਬੂਬ ਦਾ ਜਨਮ ਅਫਗਾਨਿਸਤਾਨ, ਹੇਰਾਤ ਵਿੱਚ ਹੋਇਆ ਸੀ, ਪਰ ਸੋਵੀਅਤ ਹਮਲੇ ਦੇ ਮੱਦੇਨਜ਼ਰ ਆਪਣੇ ਪਰਿਵਾਰ ਨਾਲ ਦੇਸ਼ ਛੱਡ ਕੇ ਉਹ ਪਾਕਿਸਤਾਨ ਵਿੱਚ ਰਹਿਣ ਚਲੀ ਗਈ ਅਤੇ ਬਾਅਦ ਵਿੱਚ ਇਰਾਨ ਚਲੀ ਗਈ।

ਹਵਾਲੇ[ਸੋਧੋ]

  1. Shah, Angela (1 September 2012). "In Afghanistan, Roya Mahboob Connects Girls With Computers". Newsweek's The Daily Beast. Retrieved 27 September 2012.
  2. "Roya Mahboob on Afghanistan Education and Economy". www.filmannex.com. Film Annex. Archived from the original on 19 ਅਪ੍ਰੈਲ 2013. Retrieved 25 September 2012. {{cite web}}: Check date values in: |archive-date= (help); Unknown parameter |dead-url= ignored (help)
  3. Bezhan, Frud (12 October 2012). "TEDx Tries To Bring Digital Age To Kabul". Radio Free Europe. Retrieved 16 October 2012.