ਰੋਹਿਤ ਗੋਰ
ਦਿੱਖ
ਰੋਹਿਤ ਗੋਰ | |
---|---|
ਜਨਮ | ਪੂਨਾ, ਭਾਰਤ | 19 ਮਾਰਚ 1977
ਕਿੱਤਾ | ਲੇਖਕ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਗਲਪ (ਸਾਹਿਤ) |
ਜੀਵਨ ਸਾਥੀ | ਪਰਨੀਤਾ ਪਾਠਕ |
ਬੱਚੇ | 1 |
ਵੈੱਬਸਾਈਟ | |
www |
ਰੋਹਿਤ ਗੋਰ ਇੱਕ ਭਾਰਤੀ ਆਈ.ਟੀ. ਮਾਹਿਰ ਅਤੇ ਲੇਖਕ ਹੈ ਜੋ ਵੱਖ-ਵੱਖ ਕਿਸਮਾਂ 'ਤੇ ਨਾਵਲ ਲਿਖਦਾ ਹੈ।
ਨਿਜੀ ਜ਼ਿੰਦਗੀ
[ਸੋਧੋ]ਰੋਹਿਤ ਗੋਰੇ ਮੁੰਬਈ ਦੇ ਕਸਬਿਆਂ ਵਿਚ ਵੱਡਾ ਹੋਇਆ ਅਤੇ ਹੁਣ ਉਹ ਲੰਡਨ ਵਿਚ ਰਹਿ ਰਿਹਾ ਹੈ।[1] ਗੋਰ ਨੇ ਐਸ ਪੀ ਜੈਨ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਰਿਸਰਚ ਤੋਂ ਐਮ.ਬੀ.ਏ. ਕੀਤੀ।
ਕੈਰੀਅਰ
[ਸੋਧੋ]ਰੋਹਿਤ ਗੋਰ ਆਈਟੀ ਉਦਯੋਗ ਵਿੱਚ 10 ਸਾਲ ਤੋਂ ਵੱਧ ਸਮੇਂ ਤੋਂ ਹੈ।[2] ਜਦੋਂ ਉਹ ਛੋਟਾ ਸੀ ਤਾਂ ਉਹ "ਇੱਕ ਥੀਏਟਰ ਅਭਿਨੇਤਾ, ਇੱਕ ਆਰਕੀਟੈਕਟ ਅਤੇ ਇੱਕ ਕਿਤਾਬਾਂ ਦੀ ਦੁਕਾਨ ਮਾਲਕ" ਬਣਨਾ ਚਾਹੁੰਦਾ ਸੀ।
ਪੁਸਤਕਾਂ
[ਸੋਧੋ]- ਫੋਕਸ ਸੇਮ (Focus Sam (2011)
- ਦੀ ਡਾਰਕਰ ਡਾਅਨ The Darker Dawn (2011)
- ਸਰਕਲ ਆਫ ਥ੍ਰੀ Circle of Three (2012)
- ਦੀ ਗਾਰਡੀਅਨ ਏਂਜਲਸ The Guardian Angels (2013)
ਹਵਾਲੇ
[ਸੋਧੋ]- ↑ "Novelist:Rohit Gore" Archived 2016-06-30 at the Wayback Machine., The Spark Times
- ↑ "Techie‘s novel sells 10000 copies", Techgoss