ਰੌਣੀ ਬਾਰਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੌਣੀ ਬਾਰਕਰ
ਓਬੀਈ
Ronnie Barker (cropped).jpg
ਜਨਮਰੋਨਾਲਡ ਵਿਲੀਅਮ ਜਾਰਜ ਬਾਰਕਰ
(1929-09-25)25 ਸਤੰਬਰ 1929
ਬੈਡਫੋਰਡ, ਇੰਗਲੈਂਡ
ਮੌਤ3 ਅਕਤੂਬਰ 2005(2005-10-03) (ਉਮਰ 76)
ਐਡਰਬਰੀ
ਮੌਤ ਦਾ ਕਾਰਨਦਿੱਲ ਦਾ ਦੌਰਾ
ਹੋਰ ਨਾਂਮਬੋਬ ਫੈਰੀਜ਼
ਜੈਕ ਗੋਟਜ਼
ਗੇਰਲਡ ਵਿਲੇ
ਡੈਵਿਡ ਹੁਗਟ
ਜੋਨਾਥਨ ਬੋਬਲਡ
ਪੇਸ਼ਾਕਲਾਕਾਰ, ਕਮੇਡੀਅਨ ਲੇਖਕ
ਸਰਗਰਮੀ ਦੇ ਸਾਲ1946–1988, 1999–2005
ਸਾਥੀਜੋਆਏ ਟੂਬ (1957–2005; ਮੌਤ ਤੱਕ)
ਬੱਚੇ3
ਰੌਣੀ ਬਾਰਕਰ
Mediumਕਮੇਡੀਅਨ, ਫ਼ਿਲਮ, ਟੈਲੀਵਿਜ਼ਨ, ਨਾਟਕ, ਕਿਤਾਬਾਂ

ਰੋਨਾਡਲ ਵਿਲਿਅਮ ਜਾਰਜ ਬਾਰਕਰ ਜਿਸ ਨੂੰ ਰੌਣੀ ਬਾਰਕਰ (25 ਸਤੰਬਰ, 1929 – 3 ਅਕਤੂਬਰ, 2005) ਅੰਗਰੇਜ਼ ਕਲਾਕਾਰ, ਕਮੇਡੀਅਨ ਅਤੇ ਲੇਖਕ ਸੀ। ਉਸ ਦੀ ਪਹਿਚਾਣ ਖਾਸ ਕਰਕੇ ਬਰਤਾਨੀਵੀ ਕਮੇਡੀ ਟੈਲੀਵੀਜਨ ਲੜੀਵਾਰ ਪੋਰੀਜ਼ੇ, ਦਾ ਟੂ ਰੌਨੀਜ਼ ਅਤੇ ਓਪਨ ਆਲ ਹਾਵਰਜ਼ 'ਚ ਹੋਈ। ਬਾਰਕਰ ਨੇ ਆਪਣੇ ਜੀਵਨ ਨਾਟਕ ਤੋਂ ਸ਼ੁਰੂ ਕੀਤਾ ਅਤੇ ਕਮੇਡੀ ਦਾ ਪਾਤਰ ਨੂੰ ਖੂਬ ਵਧੀਆ ਨਿਭਾਇਆ। ਉਸ ਨੂੰ ਵੱਡੀ ਸਫਲਤਾ ਆਕਸਫੋਰਡ ਪਲੇਅ ਹਾਉਸ 'ਚ ਕੰਮ ਕਰਨ ਨਾਲ ਮਿਲੀ। ਇਸ ਸਮੇਂ ਦੌਰਾਨ ਉਸ ਨੇ ਬੀਬੀਸੀ ਰੇਡੀਓ ਤੇ ਵੀ ਕੰਮ ਕੀਤਾ। 1966 ਵਿੱਚ ਟੈਲੀਵਿਜ਼ਨ ਦੀ ਲੜੀਵਾਰ ਸਕੈਚ 'ਚ ਉਸ ਨੂੰ ਕੰਮ ਕਰਨ ਦਾ ਰੋਲ ਮਿਲਿਆ ਜਿਸ ਨੂੰ ਉਸ ਨੇ ਬਹੁਤ ਵਧੀ ਤਰੀਕੇ ਨਾਲ ਨਿਭਾਇਆ। 1971–1987 ਦੇ ਸਮੇਂ ਦੌਰਾਨ ਬੀਬੀਸੀ ਵਿੱਚ ਕੰਮ ਕਰਨ ਨਾਲ ਉਹ ਲੜੀਵਾਰ ਦਾ ਟੂ ਰੌਨੀਜ਼ ਵਿੱਚ ਸਕੈਚ ਸੋਅ ਨਾਲ ਮਸਹੂਰੀ ਹੋ ਗਈ। ਉਸ ਨੂੰ ਚਾਰ ਵਾਰ ਬਾਫਟਾ ਦਾ ਸਨਮਾਨ ਮਿਲਿਆ। 1978 ਵਿੱਚ ਉਸ ਨੂੰ ਅਫਸਰ ਆਫ ਦਾ ਅਾਰਡਰ ਆਫ ਬਰਤਾਨੀਆ ਇਮਪਾਇਰ ਦਾ ਸਨਮਾਨ ਮਿਲਿਆ। 3 ਅਕਤੂਬਰ,2005 ਨੂੰ 76 ਸਾਲ ਦੀ ਉਮਰ ਵਿੱਚ ਦਿਲ ਫੇਲ੍ਹ ਹੋਣ ਨਾਲ ਬਾਰਕਰ ਦੀ ਮੌਤ ਹੋ ਗਈ।

Films[ਸੋਧੋ]

ਸਾਲ ਫ਼ਿਲਮ ਕੰਮ ਦੀ ਕਿਸਮ
1958 ਵੱਡਰਫੁੱਲ ਥਿੰਗਜ਼ ਮੁੱਖ ਲੇਖਕ[1]
1962 ਕਿਲ ਜਾਂ ਕਿਉਰ ਬਰਟਨ
1963 ਦਾ ਕਰੈਕਮੈਨ ਯੋਸਲੇ
ਡਾਕਟਰ ਇਨ ਡਿਸਟ੍ਰੈਸ ਰੇਲਵੇ ਸਟੇਸ਼ਨ ਟਿਕਟ ਕਾਉਟਰ ਤੇ ਆਦਮੀ
1964 ਫਾਦਰ ਕੇਮ ਟੂ ਜੋਸ਼
ਦੀ ਬਰਗੀ ਰੌਣੀ
ਆ ਹੋਮ ਆਫ ਯੂਅਰ ਊਅਨ ਸੀਮੈਂਟ ਮਿਕਸਰ
1965 ਰਣਵੇ ਰੇਲਵੇ ਮਿਸਟਰ ਗਲੋਰੇ
1967 ਦੀ ਮੈਨ ਆਉਟਸਾਈਡ ਜਾਰਜ ਵੈਨਏਕਸ
1968 ਆ ਗੋਸਟ ਆਫ ਆ ਚਾਨਸ ਮਿਸਟਰ ਪ੍ਰੈਂਡਰਗਸਟ
1969 ਟੂ ਆਫ ਦੀ ਕੱਫ ਅਵਾਜ
1970 ਫੂਟੋਸਕਜ਼ ਇੰਡ ਜਰਨਲ ਫੂਟੋਸਕ
1971 ਦੀ ਮੈਗਨੀਸੈਟ ਸੈਵਨ ਡੈਡਲੀ ਸਿਨਜ਼ ਬਿਨਾ ਨਾਮ ਵਾਲਾ ਪਾਤਰ
1976 ਰੋਬਿਨ ਅੈੰਡ ਮਾਰੀਅਨ ਫਲੇਅਰ ਟੱਕ
1979 ਪੋਰੀਜ਼ੇ ਨੋਰਮਨ ਸਟੈਨਲੇ ਫਲੇਕਚਰ

ਟੈਲੀਵੀਜ਼ਨ[ਸੋਧੋ]

ਸਾਲ ਸ਼ੋਅ ਕੰਮ ਦੀ ਕਿਸਮ ਵਿਸ਼ੇਸ਼
1956 ਆਈ ਐਮ ਨਾਟ ਬੋਦੜਡ ਬਿਟ ਪਾਰਟ ਦੋ ਕਾਂਡ
1960 ਦੀ ਟੈਰੀਬਲ ਚੁਆਇਸ ਦੂਜਾ ਕਾਤਲ ਕਾਂਡ 1.7: ਮੈਕਬੈਥ ਪਾਰਟ 2
1960–1964 ਇਟ ਇਜ਼ ਆ ਸਕੂਅਰ ਵਰਲਡ ਬਹੁਤ ਸਾਰੇ ਪਾਤਰ ਦੋ ਕਾਂਡ
1961 ਸਿਟੀਜ਼ਨ ਜੇਮਜ਼ ਪਰਦੇ ਪਿੱਛੇ ਕਾਂਡ 2.7
1961–1963 ਫੇਸਜ਼ ਆਫ ਜਿਮ ਬਹੁਤ ਸਾਾਰੇ ਪਾਤਰ ਲੜੀਵਾਰ 1 ਨਾਮ ਦੀ ਸੈਵਨ ਫੇਸਜ਼ ਆਫ ਜਿਮ
ਲੜੀਵਾਰ 2 ਨਾਮ ਛੇ ਮੋਰ ਫੇਸਜ਼ ਆਫ ਜਿਮ
ਲੜੀਵਾਰ 3 ਨਾਮ : ਮੋਰ ਫੇਸਜ਼ ਆਫ ਜਿਮ
ਬਰਕਾਰ ਬਾਕੀ ਦੇ ਲੜੀਵਾਰ ਵਿੱਚ ਬਹੁਤ ਸਾਰੇ ਪਾਤਰਾਂ ਵਿੱਚ ਸ਼ਾਮਿਲ ਹੋਇਇ।
1962 ਬੈਨੀ ਹਿਲ ਬਾਵਰਚੀ ਕਾਂਡ 1.2: ਆ ਪੇਅਰ ਆਫ ਸੋਕਸ਼
ਦੀ ਰਾਗ ਟਰੇਡ ਮਿਸਟਰ ਗੁੱਡਵਿਨ ਕਾਂਡ 2.13: ਦੀ ਬੈਕ ਮੈਨੇਜ਼ਰ
ਆਈਟੀਵੀ ਪਲੇਅ ਆਪ ਦੀ ਵੀਕ ਬੰਡਲਜ਼ ਕਾਂਡ 8.5: ਦੀ ਸੈਕਿੰਡ ਬਾਵਰਚੀ
ਡਰਾਮਾ 61–67 ਹੈਰੀਸਨ ਕਾਂਡ 2.17: ਦੀ ਫਰਾਈਟਿੰਡ ਸਕਾਈ
1962 ਆਈਟੀਵੀ ਟੈਲੀਵੀਜ਼ਨ ਪਲੇਹਾਓਸ ਪਿਕਲਜ਼ ਓ' ਟੂਲੇ ਦੀ ਪਿੰਕਨੈਸ ਆਫ ਇਟ ਆਲ
1962, 1972 ਕ੍ਰਿਸਮਿਸ ਨਾਈਟ ਵਿਦ ਦੀ ਸਟਾਰਜ਼ ਬਹੁਤ ਸਾਰੇ ਪਾਤਰ ਦੋ ਕਾਂਡ
1963 ਬੀਬੀਸੀ ਸੰਡੇ ਨਾਈਟ ਪਲੇਅ ਹੈਨਰੀ ਵਲੇਸ ਦੀ ਹੌਲੀ ਰੋਡ ਰਿਗ
1964 ਹਾਉ ਟੂ ਬੀ ਐਨ ਅਲੇਨ ਬਹੁਤ ਸਾਰੀਆਂ ਅਵਾਜਾਂ ਵਾਲੇ ਰੋਲ ਛੇ ਕਾਂਡ
ਸਾਈਕੇਜ਼ ਐੰਡ ਏ... ਟਰੰਪ ਕਾਂਡ 7.6: ਸਾਈਕੇਜ਼ ਐੰਡ ਏ ਲੋਗ ਕੈਬਿਨ
ਬੋਲਡ ਐਜ਼ ਬਰਾਸ ਮਿਸਟਰ ਆਕਰੋਇਡ ਚਾਰ ਕਾਂਡ
1965 ਆਰਮਚੇਅਰ ਥੇਟਰ ਬਿਨਾ ਨਾਮ ਕਾਂਡ 5.15: ਦੀ ਕੀਜ਼ ਆਫ ਦੀ ਸੇਫ਼
ਦੀ ਵਾਲਰੂਸ ਐੰਡ ਦੀ ਕਾਰਪੈਨਟਰ ਬਿਨਾ ਨਾਮ ਤੋਂ ਕਾਂਡ 1.4: ਲੂਥਰ ਐੰਡ ਦੀ ਗੋਲਡਨ ਫਲੀਸ
ਆ ਟੇਲ ਆਫ ਟੂ ਸਿਟੀਜ਼ ਜੈਰੀ ਕਰੂੰਚਰ ਸੱਤ ਕਾਂਡ
ਗੈਸਲਾਈਟ ਥੇਟਰ ਬਹੁਤ ਸਾਰੇ ਪਾਤਰ ਛੇ ਕਾਂਡ
ਥੇਟਰ 625 ਕਰੋਥਰ ਰਿਮਿੰਗਟਨ ਕਾਂਡ 3.13:ਪੋਰਟ੍ਰੇਟ ਫਰਾਮ ਦੀ ਨੋਰਥ: ਬਰੂਨ
ਬਰਨੇ ਇਜ਼ ਮਾਈ ਡਾਰਲਿੰਗ 2000 ਸਾਲ ਬੁੱਢਾ ਆਦਮੀ
1966 ਵਿਦੇਸ਼ੀ ਪਿਆਰ ਗਰਿਸਚਾ ਪੈਟਰੋਵਿਚ
ਦੀ ਸੈਂਟ ਅਲਫੋਨਸੇ ਕਾਂਡ 5.9: ਦੀ ਬੈਟਰ ਮਾਉਸਟਰੈਪ"The Better Mousetrap"
1966–1967 The Frost Report Various characters 28 episodes
1967 The Gamblers Unknown Episode 1.10: "The Glory of Llewellyn Smiley"
The Avengers Edwin Cheshire Episode 5.8: "The Hidden Tiger"

ਹਵਾਲੇ[ਸੋਧੋ]

  1. McCabe 2005, pp. 145–150