ਰੌਸ਼ੇਲ ਰਾਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੌਸ਼ੇਲ ਰਾਓ
ਸੁੰਦਰਤਾ ਮੁਕਾਬਲਾੂ ਜੇਤੂ
Rochelle Maria Rao at Godrej Eon's 'Woman of Substance Award 2013'.jpg
ਜਨਮਰੌਸ਼ੇਲ ਮਾਰੀਆ ਰਾਓ
(1988-11-25) 25 ਨਵੰਬਰ 1988 (ਉਮਰ 32) [1]
Futara, Madhya Pradesh, India
ਕਿੱਤਾਮਾਡਲ, ਅਦਾਕਾਰਾ
ਕੱਦ5 ਫ਼ੁੱਟ 5 ਇੰਚ (1.65 ਮੀ)
ਨਾਪ32-23-36 [2]
ਟਾਈਟਲਫੈਮਿਨਾ ਮਿਸ ਇੰਡੀਆ ਇੰਟਰਨੈਸ਼ਨਲ 2012
ਮੁੱਖ
ਮੁਕਾਬਲਾ
ਫੈਮਿਨਾ ਮਿਸ ਇੰਡੀਆ 2012
(ਫੈਮਿਨਾ ਮਿਸ ਇੰਡੀਆ ਇੰਟਰਨੈਸ਼ਨਲ 2012)
ਮਿਸ ਇੰਟਰਨੈਸ਼ਨਲ 2012
(Semifinalist)
ਕਿੰਗਫਿਸ਼ਰ ਕੈਲੈਂਡਰ 2014 (finalist)

ਰੌਸ਼ੇਲ ਰਾਓ ਜਾਂ ਰੌਸ਼ੇਲ ਮਾਰੀਆ ਰਾਓ (ਜਨਮ: 25 ਨਵੰਬਰ 1988) ਇੱਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ। ਉਸਨੇ 2012 ਵਿੱਚ ਫੈਮਿਨਾ ਮਿਸ ਇੰਡੀਆ ਇੰਟਰਨੈਸ਼ਨਲ ਦਾ ਤਾਜ ਜਿੱਤਿਆ ਸੀ। ਉਸਨੇ 2014 ਵਿੱਚ ਕਿੰਗਫਿਸ਼ਰ ਕੈਲੈਂਡਰ ਮੁਕਾਬਲੇ ਵਿੱਚ ਵੀ ਭਾਗ ਲਿਆ ਸੀ ਅਤੇ ਆਖਰੀ 12 ਕੁੜੀਆਂ ਵਿੱਚ ਚੁਣੀ ਗਈ ਸੀ। ਉਹ ਇਸੇ ਮੁਕਾਬਲੇ ਰਾਹੀਂ ਫਰਵਰੀ 2014 ਵਿੱਚ ਉਹ ਬਿਕਨੀ ਕੈਲੈਂਡਰ ਦੇ ਮੁੱਖ ਪੰਨੇ ਉੱਪਰ ਤਸਵੀਰ ਲਈ ਚੁਣੀ ਗਈ।[3][4] ਉਸਨੇ 2015 ਵਿੱਚ ਕਲਰਸ ਦੇ ਇੱਕ ਰਿਆਲਟੀ ਸ਼ੋਅ ਬਿੱਗ ਬੌਸ ਵਿੱਚ ਭਾਗ ਲਿਆ। ਉਹ ਇਸ ਸ਼ੋਅ ਵਿੱਚ ਪ੍ਰਿੰਸ ਨਰੂਲਾ ਦੇ ਜੋੜੀਦਾਰ ਵਜੋਂ ਆਈ ਸੀ ਅਤੇ ਉਹ ਕੀਥ ਸਿਕੁਏਰਾ ਦੀ ਪ੍ਰੇਮਿਕਾ ਹੈ ਜੋ ਕਿ ਖੁਦ ਇਸ ਘਰ ਵਿੱਚ ਇੱਕ ਪ੍ਰਤੀਯੋਗੀ ਸੀ।

ਟੈਲੀਵਿਜ਼ਨ ਸ਼ੋਅ[ਸੋਧੋ]

ਸਾਲ
ਸ਼ੋਅ ਸੀਜ਼ਨ ਚੈਨਲ ਨੋਟਸ
2013 Jhalak Dikhhla Jaa ਸੀਜ਼ਨ 6 ਕਲਰਸ Wild card entrant
2014 Life Mein Ek Baar travel show Fox Life Along with Evelyn Sharma, Pia Trivedi and Mehak Chahal
2014 Fear Factor: Khatron Ke Khiladi ਸੀਜ਼ਨ 5 ਕਲਰਸ second contestant to be eliminated
2015 ਬਿੱਗ ਬੌਸ
ਸੀਜ਼ਨ 9 ਕਲਰਸ Finalist

ਹਵਾਲੇ[ਸੋਧੋ]