ਸਮੱਗਰੀ 'ਤੇ ਜਾਓ

ਰੰਗ ਸਹਿਕਦਾ ਦਿਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰੰਗ ਸਹਿਕਦਾ ਦਿਲ, ਕਹਾਣੀ ਸੰਗ੍ਰਹਿ ਪੰਜਾਬੀ ਦੇ ਪ੍ਰਸਿਧ ਸਾਹਿਤਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਰਚਨਾ ਹੈ। ਪ੍ਰੀਤਲੜੀ ਦਾ ਇਹ ਕਹਾਣੀ ਸੰਗ੍ਰਹਿ ਸਾਲ 1970 ਈ ਵਿੱਚ ਪ੍ਰਕਾਸ਼ਿਤ ਹੋਇਆ। ਇਸ ਵਿੱਚ ਪ੍ਰੀਤਲੜੀ ਨੇ ਕੁੱਲ 15 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ।[1]

ਕਹਾਣੀਆਂ

[ਸੋਧੋ]
  • ਇੱਕ ਰੰਗ ਸਹਿਕਦਾ ਦਿਲ
  • ਪਿਆਰ ਨਹੀਂ, ਪ੍ਰਵਾਨਗੀ
  • ਭੂਆ ਬਰਕਤੇ
  • ਮਨੁਖਤਾ ਦੇ ਦੁਧ ਨਾਲ ਭਰੀ ਹਿੱਕ
  • ਗਜ਼ਨੀ ਗਜ਼ਾਧਰ
  • ਜੰਗਲ ਦੀ ਮਨੁੱਖਤਾ
  • ਹਾਕੀ ਵਾਲਾ ਸਰਦਾਰ
  • ਗੁਲਬਦਨ
  • ਜਿਉੜਾ ਜੀ
  • ਕੈਥਿਰੀਨ
  • ਦੋ ਹਥ
  • ਰੂਪਕਲਾ
  • ਰਾਗਿਨੀ ਤੇ ਉਹਦਾ ਦਿਲਦਾਰ
  • ਸੋਮਾ ਤੇ ਸੁਨੀਲ
  • ਸ਼ਿਵਾਨੀ

ਹਵਾਲੇ

[ਸੋਧੋ]
  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0 -8.