ਸਮੱਗਰੀ 'ਤੇ ਜਾਓ

ਰੱਬ ਦਾ ਰਾਜ ਤੁਹਾਡੇ ਅੰਦਰ ਹੈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
'ਦ ਕਿੰਗਡਮ ਆਫ ਗਾੱਡ ਇਜ ਵਿਦਿਨ ਯੂ' ਪਹਿਲਾ ਅੰਗਰੇਜ਼ੀ ਅਡੀਸ਼ਨ

ਰੱਬ ਦਾ ਰਾਜ ਤੁਹਾਡੇ ਅੰਦਰ ਹੈ (ਰੂਸੀ: Царство Божие внутри вас ਜਾਰਤਸਵੋ ਬੋਜ਼ੀਏ ਵਨੁਤਰੀ ਵਾਸ) ਲਿਉ ਤਾਲਸਤਾਏ ਦੀ ਇੱਕ ਪ੍ਰਸਿੱਧ ਗੈਰ ਫਿਕਸ਼ਨ ਰਚਨਾ ਹੈ .ਉਸ ਦੇ ਆਪਣੇ ਦੇਸ਼ ਰੂਸ ਵਿੱਚ ਪ੍ਰਤੀਬੰਧਿਤ ਹੋਣ ਦੇ ਬਾਅਦ ਇਹ ਕਿਤਾਬ 1894 ਵਿੱਚ ਪਹਿਲੀ ਵਾਰ ਜਰਮਨੀ ਵਿੱਚ ਪ੍ਰਕਾਸ਼ਿਤ ਹੋਈ ਸੀ।[1] ਇਹ ਤਾਲਸਤਾਏ ਦੀ ਈਸਾਈ ਅਰਾਜਕਤਾਵਾਦੀ ਸੋਚ ਦੇ ਤੀਹ ਸਾਲਾਂ ਦੀ ਸਿਖਰ ਹੈ, ਅਤੇ ਇਹ ਈਸਾਈ ਵਿਆਖਿਆ ਦੇ ਆਧਾਰ ਉੱਤੇ ਸਮਾਜ ਲਈ ਇੱਕ ਨਵੇਂ ਸੰਗਠਨ ਦੀ ਰੂਪਰੇਖਾ ਪੇਸ਼ ਕਰਦੀ ਹੈ।

ਹਵਾਲੇ

[ਸੋਧੋ]
  1. Donna Tussing Orwin (2002). The Cambridge Companion to Tolstoy. Cambridge University Press. ISBN 0-521-52000-2.