ਰੱਸੀ-ਟੱਪਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰੱਸੀ-ਟੱਪਾ ਕੁੜੀਆਂ ਦੀ ਖੇਡ ਹੈ[1] ਜਿਸ ਵਿੱਚ ਦੋ ਕੁੜੀਆਂ ਰੱਸੀ ਨੂੰ ਸਿਰਿਆਂ ਤੋਂ ਫੜ ਕੇ ਘੁਮਾਉਂਦੀਆਂ ਹਨ ਅਤੇ ਤੀਜੀ ਵਿਚਕਾਰੋਂ ਰੱਸੀ ਟਪਦੀ ਹੈ।[1]

ਹਵਾਲੇ[ਸੋਧੋ]

  1. 1.0 1.1 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 1966. ISBN 81-7116-176-6.